21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸਵ: ਗੁਰਚਰਨ ਸਿੰਘ ਚਰਨਾ ਕਾਹਨੇਕੇ ਨੂੰ ਸ਼ਰਧਾਂਜਲੀਆਂ ਭੇਟ

ਰੂੜੇਕੇ ਕਲਾਂ, 20 ਅਗਸਤ (ਪੱਤਰ ਪ੍ਰੇਰਕ)-ਪੱਤਰਕਾਰ ਗੁਰਪ੍ਰੀਤ ਸਿੰਘ ਕਾਹਨੇਕੇ ਦੇ ਚਾਚਾ ਸਵ: ਗੁਰਚਰਨ ਸਿੰਘ ਚਰਨਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਪਿੰਡ ਕਾਹਨੇਕੇ ਜ਼ਿਲ੍ਹਾ ਬਰਨਾਲਾ ਵਿਖੇ ਹੋਇਆ। ਸ਼ਰਧਾਂਜਲੀ ਸਮਾਗਮ ਦੌਰਾਨ ਬਾਬਾ ਬਾਬੂ ਸਿੰਘ ਜੀ ਕਾਰ ਸੇਵਾ ਗੁ: ਅੜੀਸਰ ਸਾਹਿਬ ਹੰਡਿਆਇਆ, ਬਾਬਾ ਲਾਲ ਸਿੰਘ ਧੂਰਕੋਟ ਗੁ: ਕਥਾ ਪ੍ਰਕਾਸ਼ ਸਾਹਿਬ, ਬਾਬਾ ਕੁਲਵੰਤ ਸਿੰਘ ਗੁ: ਸ਼ਹੀਦਾਂ, ਪ੍ਰਧਾਨ ਜਗਤਾਰ ਸਿੰਘ ਗੁ: ਸਿੰਧ ਭੋਇੰ ਰੂੜੇਕੇ ਕਲਾਂ, ਮੈਨੇਜਰ ਗੁਲਜਾਰ ਸਿੰਘ ਗੁ: ਸੋਹੀਆਣਾ ਧੌਲਾ, ਅਕਾਲੀ ਆਗੂ ਪਰਮਜੀਤ ਸਿੰਘ ਪੰਮਾ ਤਾਜੋਕੇ, ਪ੍ਰਧਾਨ ਮਲਕੀਤ ਸਿੰਘ ਖਾਲਸਾ ਕਾਹਨੇਕੇ, ਪ੍ਰਧਾਨ ਸਵਰਨ ਸਿੰਘ ਧੌਲਾ, ਸਮਾਜ ਸੇਵੀ ਡਾ: ਸੁਖਮਹਿੰਦਰ ਸਿੰਘ ਪੱਖੋ ਕਲਾਂ, ਸਰਪੰਚ ਜਸਵਿੰਦਰ ਸਿੰਘ ਬਿਲਾਸਪੁਰ ਧੌਲਾ, ਸਰਪੰਚ ਡਾ: ਗੁਰਮੀਤ ਸਿੰਘ ਧੌਲਾ, ਹਰਮੇਲ ਸਿੰਘ ਸਾਬਕਾ ਸਰਪੰਚ ਨਾਨਕਪੁਰ, ਮਹਿੰਦਰ ਸਿੰਘ ਤੇ ਦਰਸ਼ਨ ਸਿੰਘ ਸਾਬਕਾ ਸਰਪੰਚ ਫ਼ਤਿਹਪੁਰ, ਜਥੇਦਾਰ ਭੋਲਾ ਸਿੰਘ ਰੂੜੇਕੇ, ਪ੍ਰਧਾਨ ਬਿੰਦਰ ਸਿੰਘ ਰੂੜੇਕੇ, ਰਣਜੀਤ ਸਿੰਘ ਮੱਖਣ ਜ਼ਿਲ੍ਹਾ ਪ੍ਰਧਾਨ ਭਾਕਿਯੂ ਲੱਖੋਵਾਲ, ਜੱਗਾ ਸਿੰਘ ਬਦਰਾ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ, ਰਮੇਸ਼ ਚੰਦ ਬਦਰਾ ਸਾਬਕਾ ਸਰਪੰਚ, ਗੁਰਮੇਲ ਸਿੰਘ ਕਾਲਾ ਕਲੱਬ ਪ੍ਰਧਾਨ ਬਦਰਾ, ਸਰਪੰਚ ਰਾਜ ਸਿੰਘ ਪਿਰਥਾ ਪੱਤੀ ਧੂਰਕੋਟ, ਕਾਂਗਰਸੀ ਆਗੂ ਰਾਜਵਿੰਦਰ ਸਿੰਘ ਸ਼ੀਤਲ, ਚੇਅਰਮੈਨ ਤਰਸੇਮ ਸਿੰਘ ਕਾਹਨੇਕੇ, ਮੇਜਰ ਸਿੰਘ ਸਾਬਕਾ ਸਰਪੰਚ ਧੌਲਾ, ਪ੍ਰਧਾਨ ਮੰਗਲ ਸਿੰਘ ਧੌਲਾ, ਪੱਤਰਕਾਰ ਗੁਰਸੇਵਕ ਸਿੰਘ ਧੌਲਾ, ਪੱਤਰਕਾਰ ਗੁਰਜੀਤ ਸਿੰਘ ਖੁੱਡੀ, ਪੱਤਰਕਾਰ ਮੁਖ਼ਤਿਆਰ ਸਿੰਘ ਪੱਖੋ ਕਲਾਂ, ਪੱਤਰਕਾਰ ਕੁਲਦੀਪ ਸਿੰਘ ਰਾਜੂ ਧੌਲਾ, ਬਲਕਾਰ ਸਿੰਘ ਰੂੜੇਕੇ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਧੌਲਾ, ਤਰਸੇਮ ਸਿੰਘ ਰੂੜੇਕੇ ਕਲਾਂ ਸਾਬਕਾ ਪ੍ਰਧਾਨ ਸਭਾ, ਪੰਚ ਸੂਰਜ ਸਿੰਘ ਧੌਲਾ, ਅਵਤਾਰ ਸਿੰਘ ਕਾਹਨੇਕੇ, ਹਰਮੇਲ ਸਿੰਘ ਰੂੜੇਕੇ ਖੁਰਦ ਕਿਸਾਨ ਆਗੂ ਸਿੱਧੂਪੁਰ, ਗੁਰਚਰਨ ਸਿੰਘ ਧੂਰਕੋਟ ਕਿਸਾਨ ਆਗੂ ਸਿੱਧੂਪੁਰ, ਗੁਰਜੰਟ ਸਿੰਘ ਮਾਨ ਪੱਖੋ ਕਲਾਂ, ਜਥੇਦਾਰ ਸੁਖਵੰਤ ਸਿੰਘ ਧਨੌਲਾ, ਸਰਕਲ ਪ੍ਰਧਾਨ ਸੁਰਜੀਤ ਸਿੰਘ ਸੀਤਾ ਧੌਲਾ, ਠੇਕੇਦਾਰ ਅੰਮ੍ਰਿਤਪਾਲ ਸਿੰਘ ਧੌਲਾ, ਸੇਠ ਯਸ਼ਪਾਲ ਯਸ਼, ਸਤਨਾਮ ਸਿੰਘ ਕਾਹਨੇਕੇ ਸੰਮਤੀ ਮੈਂਬਰ, ਦਰਸ਼ਨ ਸਿੰਘ ਕਾਹਨੇਕੇ, ਸੁਖਵਿੰਦਰ ਸਿੰਘ ਧੂਰਕੋਟ ਕਾਂਗਰਸੀ ਆਗੂ, ਪ੍ਰਧਾਨ ਰੂਪ ਸਿੰਘ ਰੂੜੇਕੇ ਆਗੂ ਸੇਵਾ ਦਲ ਹਜ਼ੂਰ ਸਾਹਿਬ, ਸੇਠ ਜੀਵਨ ਕੁਮਾਰ ਪੱਖੋ ਕਲਾਂ, ਹਰਨਾਮ ਸਿੰਘ ਸਾਬਕਾ ਪੰਚ, ਕਵੀਸ਼ਰ ਬਹਾਦਰ ਸਿੰਘ ਕਾਹਨੇਕੇ, ਹਰਬੰਸ ਸਿੰਘ ਨਿਹੰਗ ਕਾਹਨੇਕੇ, ਕਾਲਾ ਸਿੰਘ ਰੂੜੇਕੇ ਕਲਾਂ, ਜਾਗਰ ਸਿੰਘ, ਨਿਰਮਲ ਸਿੰਘ ਗੋਰਾ, ਲਾਭ ਸਿੰਘ ਦਰਾਜ਼, ਗੁਰਪ੍ਰੀਤ ਸਿੰਘ ਲਾਡੀ ਇੰਚਾਰਜ ਉਪ ਦਫ਼ਤਰ ਬਰਨਾਲਾ, ਸੁਖਵਿੰਦਰ ਸਿੰਘ ਫ਼ੁੱਲ ਇੰਚਾਰਜ ਉਪ ਦਫ਼ਤਰ ਸੰਗਰੂਰ, ਗੁਰਪ੍ਰੀਤ ਸਿੰਘ ਘੁੰਮਣ ਵਾਲੇ, ਕਵੀਸ਼ਰ ਪੂਰਨ ਸਿੰਘ ਕਾਹਨੇਕੇ, ਅਮਨਦੀਪ ਸਿੰਘ ਜੋਨੀ ਧੂਰਕੋਟ ਤੋਂ ਇਲਾਵਾ ਇਲਾਕੇ ਦੇ ਪੰਚਾਂ, ਸਰਪੰਚਾਂ, ਵੱਖ ਵੱਖ ਸਮਾਜ ਸੇਵੀ ਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ।

ਅਜੀਤ ਡੈਸਕ 21-08-2026

ਪਿਛਲੀ ਖ਼ਬਰ ਸਿੱਖਿਆ ਵਿਭਾਗ ਦੇ ਸਮੂਹ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਕਰਨਗੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ -27 ਅਗਸਤ ਨੂੰ ਸਮੂਹਿਕ ਛ... ਅਗਲੀ ਖ਼ਬਰ ਵਿਧਾਇਕ ਪੰਡੋਰੀ ਵਲੋਂ ਜਸਵੀਰ ਸਿੰਘ ਮਾਹੀ ਚੀਮਾ ਦਾ ਸੋਸ਼ਲ ਮੀਡੀਆ ਬਲਾਕ ਪ੍ਰਧਾਨ ਨਿਯੁਕਤ ਹੋਣ ’ਤੇ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।