05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਨਹੀਂ ਰਿਹਾ ਸ਼ਸ਼ੀ ਕਾਂਤ ਸ਼ਰਮਾ, ਪਰਿਵਾਰ 'ਚ ਮਾਤਮ

ਅਜੀਤ ਡੈਸਕ 22-05-2026
ਮਾਛੀਵਾੜਾ ਸਾਹਿਬ, 21 ਮਈ (ਮਨੋਜ ਕੁਮਾਰ)-ਹਰ ਸਮੇਂ ਚੜ੍ਹਦੀ ਕਲਾ ਵਿਚ ਰਹਿਣ ਵਾਲਾ ਤੇ ਇੱਕ ਦਮ ਵੈਸ਼ਨੰੂ ਤੇ ਦੋਸਤਾਂ ਨੂੰ ਪੈਦਲ ਚੱਲਣ ਦਾ ਮਹੱਤਵ ਦੱਸਣ ਵਾਲਾ ਸ਼ਸ਼ੀ ਕਾਂਤ ਸ਼ਰਮਾ (50) ਕੁਦਰਤ ਦੇ ਬੁਲਾਵੇ 'ਤੇ ਹਮੇਸ਼ਾ ਲਈ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ | ਸਥਾਨਕ ਤਹਿਸੀਲ ਕੰਪਲੈਕਸ ਵਿਚ ਬਤੌਰ ਕਲਰਕ ਦੀ ਸੇਵਾ ਨਿਭਾਉਣ ਵਾਲਾ ਇਹ ਹੋਣਹਾਰ ਹਮੇਸ਼ਾ ਹਰ ਕਿਸੇ ਨਾਲ ਹੱਸ ਮੁੱਖ ਮਾਹੌਲ ਦਾ ਹਾਣੀ ਬਣਿਆ | ਹਾਲਾਂਕਿ ਉਸ ਦੀ ਮੌਤ ਕੁੱਝ ਮਹੀਨੇ ਪਹਿਲਾਂ ਮਾਮੂਲੀ ਬੁਖ਼ਾਰ ਤੋਂ ਬਾਅਦ ਕਿਡਨੀਆਂ 'ਚ ਆਈ ਇੰਨਫੈਕਸਨ ਤੋਂ ਬਾਅਦ ਵੀਰਵਾਰ ਨੂੰ ਉਸ ਦਾ ਆਖ਼ਰੀ ਸਫ਼ਰ ਰਿਹਾ | ਸ਼ਹਿਰ ਦੇ ਕਿ੍ਸ਼ਨਾਪੁਰੀ ਮੁਹੱਲੇ ਵਾਲੇ ਜਿਨ੍ਹਾਂ ਉਸ ਨੰੂ ਬਚਪਨ ਤੋਂ ਦੇਖਿਆ ਕਾਫੀ ਮਾਯੂਸ ਹਨ ਤੇ ਉਹ ਆਪਣੇ ਪਿੱਛੇ ਧੀ ਤੇ ਪਤਨੀ ਛੱਡ ਗਿਆ ਤੇ ਉਸ ਦੀ ਮੌਤ ਨੇ ਪਰਿਵਾਰ ਨੂੰ ਵੱਡਾ ਦੁੱਖ ਦਿੱਤਾ ਹੈ |
ਪਿਛਲੀ ਖ਼ਬਰ ਸਖ਼ਤ ਗਰਮੀ ਦੇ ਮੱਦੇਨਜ਼ਰ ਮਾਪਿਆਂ ਵਲੋਂ ਵਿਦਿਆਰਥੀਆਂ ਨੂੰ ਤੁਰੰਤ ਛੁੱਟੀਆਂ ਕਰਨ ਦੀ ਮੰਗ ਅਗਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਵਾਲੀਬਾਲ ਦੇ ਇੰਟਰ ਹਾਊਸ ਮੁਕਾਬਲੇ ਕਰਵਾਏ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।