ਮੋਬਾਈਲ ਚੋਰੀ ਕਰ ਕੇ ਭੱਜਦਾ ਚੋਰ ਕਾਬੂ
ਜ਼ੀਰਾ,5 ਸਤੰਬਰ (ਰਜਨੀਸ਼ ਕਥੂਰੀਆ)- ਸਿਵਲ ਹਸਪਤਾਲ ਜ਼ੀਰਾ ਵਿਖੇ ਆਏ ਦਿਨ ਚੋਰ ਕਿਸੇ ਦਾ ਦੋ ਪਹੀਆ ਵਾਹਨ ਜਾਂ ਮੋਬਾਈਲ ਚੋਰੀ ਕਰਕੇ ਲੈ ਜਾਂਦੇ ਹਨ। ਪਿਛਲੇ ਕੁਝ ਸਮੇਂ ਦੌਰਾਨ ਹੀ ਕਈ ਲੋਕਾਂ ਦੇ ਮੋਟਰਸਾਈਕਲ ਚੋਰੀ ਹੋਏ ਹਨ।
ਮੋਬਾਈਲ ਚੋਰ ਨੂੰ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਹਵਾਲੇ ਕਰਨ ਲਈ ਲਿਜਾਣ ਸਮੇਂ ਸੁਖਚੈਨ ਸਿੰਘ ਸੰਧੂ। ਤਸਵੀਰ-ਰਜਨੀਸ਼ ਕਥੂਰੀਆ
06-09-2026