11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਸ੍ਰੀ ਗਊਸ਼ਾਲਾ ਵਿਖੇ ਅਨਕੁੱਟ ਦਾ ਪ੍ਰਸ਼ਾਦ ਵੰਡਿਆ

ਰਾਮਾਂ ਮੰਡੀ, 10 ਨਵੰਬਰ (ਤਰਸੇਮ ਸਿੰਗਲਾ)-ਹਰਾ ਚਾਰਾ ਸੇਵਾ ਸਮਿਤੀ ਰਾਮਾਂ ਮੰਡੀ ਵਲੋਂ ਸ਼੍ਰੀ ਗਊਸ਼ਾਲਾ ਮੰਦਰ ਵਿਖੇ ਸੇਵਾ ਭਾਵਨਾ ਨਾਲ ਸ਼ਰਧਾਲੂਆਂ ਨੂੰ ਅਨਕੁੱਟ ਦਾ ਪ੍ਰਸ਼ਾਦ ਵੰਡਿਆ ਗਿਆ। ਪ੍ਰਸ਼ਾਦ ਵੰਡਣ ਤੋਂ ਪਹਿਲਾਂ ਮੰਦਰ ਦੇ ਪੁਜਾਰੀ ਹੀਰਾ ਪਾਠਕ ਰਾਹੀਂ ਗੋਵੰਸ਼ ਦੀ ਪੂਜਾ ਕਰਕੇ ਭੋਗ ਲਾਇਆ ਗਿਆ।

ਅਜੀਤ ਡੈਸਕ 11-11-2026
ਰਾਮਾਂ ਮੰਡੀ, 10 ਨਵੰਬਰ (ਤਰਸੇਮ ਸਿੰਗਲਾ)-ਹਰਾ ਚਾਰਾ ਸੇਵਾ ਸਮਿਤੀ ਰਾਮਾਂ ਮੰਡੀ ਵਲੋਂ ਸ਼੍ਰੀ ਗਊਸ਼ਾਲਾ ਮੰਦਰ ਵਿਖੇ ਸੇਵਾ ਭਾਵਨਾ ਨਾਲ ਸ਼ਰਧਾਲੂਆਂ ਨੂੰ ਅਨਕੁੱਟ ਦਾ ਪ੍ਰਸ਼ਾਦ ਵੰਡਿਆ ਗਿਆ। ਪ੍ਰਸ਼ਾਦ ਵੰਡਣ ਤੋਂ ਪਹਿਲਾਂ ਮੰਦਰ ਦੇ ਪੁਜਾਰੀ ਹੀਰਾ ਪਾਠਕ ਰਾਹੀਂ ਗੋਵੰਸ਼ ਦੀ ਪੂਜਾ ਕਰਕੇ ਭੋਗ ਲਾਇਆ ਗਿਆ। ਪ੍ਰਸ਼ਾਦ ਵੰਡਣ ਮੌਕੇ ਹਰਾ ਚਾਰਾ ਸੇਵਾ ਸਮਿਤੀ ਦੇ ਪ੍ਰਧਾਨ: ਡਾ. ਜੈਨ, ਖ਼ਜ਼ਾਨਚੀ ਸੁਰਿੰਦਰ ਸ਼ਿੰਦਾ, ਸਕੱਤਰ ਸ਼ਿਵਜੀ ਰਾਮ ਬੰਗੀ, ਮੁੱਖ ਮੀਤ ਪ੍ਰਧਾਨ ਪ੍ਰਦੀਪ ਕੁਮਾਰ, ਮੈਂਬਰ ਸ਼ਿੰਟੂ ਲਹਿਰੀ, ਭੋਲਾ ਲਹਿਰੀ, ਜੈਕੀ ਮਹਾਸ਼ਾ, ਸੁਰਿੰਦਰ ਮਲਕਾਣਾ, ਪ੍ਰਵੀਨ ਕਾਂਸਲ, ਸੰਜੂ ਮਿੱਤਲ, ਮੋਹਨੀ ਬੰਗੀ, ਬਿੱਟੂ, ਪੰਕਜ, ਜੱਗਾ, ਜੈਕੀ ਅਤੇ ਅਭਿਸ਼ੇਕ ਸੀ.ਏ. ਹਾਜ਼ਰ ਰਹੇ।
ਪਿਛਲੀ ਖ਼ਬਰ ਸੋਨੀਆ ਗਾਂਧੀ 1984 ਦੇ ਸਿੱਖ ਕਤਲੇਆਮ ਬਾਰੇ ਆਪਣੀ ਚੁੱਪ ਤੋੜਨ- ਕਰਨੈਲ ਸਿੰਘ ਪੀਰ ਮੁਹੰਮਦ ਕਿਹਾ, ਬਾਬਰੀ ਮਸਜਿਦ ਢਾਹੇ ਜਾ... ਅਗਲੀ ਖ਼ਬਰ ਦੀਵਾਲੀ ਮੌਕੇ ਗੁਰੂਹਰਸਹਾਏ ਦੇ ਗੁਰੂ ਘਰਾਂ ਸੰਗਤਾਂ ਨੇ ਟੇਕਿਆ ਮੱਥਾ, ਰਾਤ ਸਮੇਂ ਦੀਪਮਾਲਾ ਕਰ ਕੇ ਮਨਾਈਆਂ ਖ਼ੁਸ਼ੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।