21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਨੀਲਕੰਠ ਮਹਾਂਦੇਵ ਕਾਵੜ ਸੰਗ ਵਲੋਂ ਕਰਵਾਇਆ ਮਹਾਂ ਮਾਈ ਦਾ ਸਾਲਾਨਾ ਜਾਗਰਨ

ਬੱਧਨੀ ਕਲਾਂ, 20 ਅਕਤੂਬਰ (ਸੰਜੀਵ ਕੋਛੜ)-ਨੀਲਕੰਠ ਮਹਾਂਦੇਵ ਕਾਵੜ ਸੰਗ ਵਲੋਂ ਨਗਰ ਨਿਵਾਸੀਆਂ ਤੇ ਸੰਤਾਂ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਭੱਲਾ ਮੰਦਰ ਪੁਰਾਣਾ ਬਾਜ਼ਾਰ ਬੱਧਨੀ ਕਲਾਂ ਵਿਖੇ ਪੰਜ ਦਿਨਾਂ ਦੀ ਸ੍ਰੀਮਦ ਦੇਵੀ ਭਾਗਵਤ ਕਥਾ ਦਾ ਆਯੋਜਨ ਕੀਤਾ ਗਿਆ| ਜਿਸ ਵਿਚ ਸਾਧਵੀ ਭਦਰਾ ਭਾਰਤੀ ਨੇ ਕਥਾ ਦੌਰਾਨ ਪ੍ਰਵਚਨ ਕਰਦਿਆਂ ਜਿੱਥੇ ਸੰਗਤਾਂ ਨੂੰ ਗੁਰੂਆਂ ਵਲੋਂ ਦਰਸਾਏ ਮਾਰਗ ’ਤੇ ਚੱਲਣ, ਸਾਰੇ ਧਰਮਾਂ ਦਾ ਸਤਿਕਾਰ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਦੇਸ਼ ਪ੍ਰਤੀ ਸੋਚ ਉੱਚੀ ਰੱਖਣ ਲਈ ਪ੍ਰੇਰਿਤ ਕੀਤਾ ਉੱਥੇ ਹੀ ਧਾਰਮਿਕ ਸਮਾਗਮ ਦੇ ਆਖਰੀ ਦਿਨ ਹਵਨ ਯੱਗ ਕਰਨ ਉਪਰੰਤ ਰਾਤ ਨੂੰ ਮਹਾਂ ਮਾਈ ਦਾ ਸਾਲਾਨਾ ਜਾਗਰਨ ਕਰਵਾਇਆ ਗਿਆ| ਜਿਸ ਵਿਚ ਗਾਇਕ ਹੈਪੀ ਸੋਹਲ, ਕਿਰਨਾਂ ਜੋਸ਼ੀ ਅਤੇ ਹੋਰਨਾਂ ਗਾਇਕਾਂ ਨੇ ਮਾਂ ਭਗਵਤੀ ਦੀ ਮਹਿਮਾ ਅਤੇ ਭੇਟਾ ਦਾ ਗੁਣਗਾਨ ਕਰਦਿਆਂ ਸੰਗਤ ਨੂੰ ਭਗਤੀ ਦੇ ਰੰਗਾਂ ’ਚ ਰੰਗ ਦਿੱਤਾ| ਪ੍ਰਬੰਧਕੀ ਕਮੇਟੀ ਵਲੋਂ ਇਸ ਪ੍ਰੋਗਰਾਮ ’ਚ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ, ਸੰਤਾਂ ਮਹਾਂਪੁਰਸ਼ਾਂ, ਵਲੰਟੀਅਰਾਂ, ਗਾਇਕਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ| ਇਸ ਮੌਕੇ ਮੁਨੀਸ਼ ਮਿੱਤਲ, ਗਿਆਨ ਭੂਸ਼ਨ ਤਾਇਲ, ਸੁਖਵੰਤ ਸ਼ਰਮਾ, ਪ੍ਰਦੀਪ ਤਾਇਲ, ਟੇਕ ਰਿਸ਼ੀ ਕੋਛੜ, ਮਨੋਜ ਭੱਲਾ, ਚਮਕੌਰ ਸਿੰਘ ਪ੍ਰਧਾਨ ਕੇ, ਰੌਬਿੰਨ ਸਿੰਗਲਾ, ਵਿਕਾਸ ਕੁਮਾਰ ਗੋਇਲ, ਰਿਸ਼ਵ ਗੋਇਲ, ਰਾਜਨ ਸਿੰਗਲਾ, ਆਸ਼ੂ ਤਾਇਲ, ਬਿੰਦਰ ਕੁਮਾਰ, ਮਦਨ ਗੋਪਾਲ ਮੰਗਲਾ, ਕ੍ਰਿਸ਼ਨ ਗੋਪਾਲ ਕੋਛੜ, ਮਨਦੀਪ ਸਿੰਘ ਝਾਂਜੀ, ਪਰਮਜੀਤ ਸਿੰਘ ਨਿਹਚਲ, ਪੁਨੀਤ ਮੰਗਲਾ, ਸੋਨੂੰ ਤਾਇਲ, ਕਾਕਾ ਮਿੱਤਲ, ਉਸਤਾਦ ਰੁਲੀਆ ਰਾਮ, ਜੈਪਾਲ ਗੋਇਲ, ਸੁਰਿੰਦਰ ਮਿੱਤਲ, ਵਿਕਾਸ ਜਿੰਦਲ, ਸੁਭਾਸ਼ ਚੰਦਰ, ਸੋਹਨ ਸਿੰਘ ਰਣੀਆ, ਸੋਹਨ ਲਾਲ ਜਿੰਦਲ, ਮਦਨ ਲਾਲ ਜਿੰਦਲ, ਕਮਲ ਕੋਛੜ, ਵਿਨੇ ਕੋਛੜ, ਹਰਦੀਪ ਤਾਇਲ, ਨਤੀਸ਼ ਤਾਇਲ, ਗੋਲਡੀ ਪਾਂਡੇ, ਦੇਵੀ ਲਾਲ, ਵਰਿੰਦਰ ਤਾਇਲ, ਨਰਿੰਦਰ ਤਾਇਲ, ਉਦੇ ਬਾਂਸਲ, ਨਰਾਇਣ ਗੋਇਲ, ਕਾਰਤਿਕ ਝਾਂਜੀ, ਮੋਹਿਤ ਝਾਂਜੀ, ਗਗਨ ਮਿੱਤਲ, ਸੰਨ੍ਹੀ ਝਾਂਜੀ, ਡਾ. ਪੰਕਜ ਗਰਗ, ਨਰੇਸ਼ ਝਾਂਜੀ, ਸ਼ੁਭਮ ਤਾਇਲ, ਭਾਰਤ ਭੂਸ਼ਨ ਗੋਲਡੀ, ਗੋਲਡਨ ਮਨੀ, ਮੁਕੇਸ਼ ਤਾਇਲ, ਕੁਲਦੀਪ ਕਾਂਸਲ, ਅਨੁਰਾਗ ਤਾਇਲ, ਅਭੀ ਤਾਇਲ, ਰਾਮਸਤ ਭੂਸ਼ਨ, ਦੇਵ ਗੋਇਲ, ਹਾਰਦਿਕ ਗੋਇਲ, ਰਾਘਵ ਤਾਇਲ, ਖੁਸ਼ ਤਾਇਲ, ਉਦੇ ਸ਼ਰਮਾ, ਲਵਪ੍ਰੀਤ ਸ਼ਰਮਾ, ਰਾਜੂ ਚੌਹਾਨ, ਰਾਮ ਕੁਮਾਰ ਠੇਕੇਦਾਰ, ਰਣਜੀਤ ਕੁਮਾਰ ਟੋਮੀ, ਰੌਸ਼ਨ ਜੈਨ, ਬਲਕਾਰ ਸਿੰਘ ਕਾਕਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ|

ਭੱਲਾ ਮੰਦਰ ਬੱਧਨੀ ਕਲਾਂ ਵਿਖੇ ਕਰਵਾਏ ਗਏ ਸਾਲਾਨਾ ਜਾਗਰਣ ਮੌਕੇ ਭਜਨ ਗਾਇਨ ਕਰਦੀ ਹੋਈ ਗਾਇਕਾ ਅਤੇ ਸੰਗਤਾਂ ਦਾ ਇਕੱਠ| ਤਸਵੀਰਾਂ: ਸੰਜੀਵ ਕੋਛੜ 21-10-2026

ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਨੇ ਕੀਤੀ ਪਰਵਿੰਦਰ ਸਿੰਘ ਝੋਟੇ ਦੇ ਹੱਕ ਵਿਚ ਆਵਾਜ਼ ਬੁਲੰਦ ਅਗਲੀ ਖ਼ਬਰ ਅਲੀਸ਼ੇਰ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 20-20 ਲੱਖ ਰੁਪਏ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ-ਨਰੇਗਾ ਮਜ਼ਦੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।