20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਇਟਲੀ ਦੇ ਪ੍ਰਸਿੱਧ ਬਿਜਨਸਮੈਨ ਅਤੇ ਕਬੱਡੀ ਪ੍ਰਮੋਟਰ ਜੈਲਦਾਰ ਸੁਰਿੰਦਰ ਸਿੰਘ ਚੈੜੀਆਂ ਦੇ ਸਪੁੱਤਰ ਦਾ ਹੋਇਆ ਵਿਆਹ

ਇਟਲੀ, 20 ਅਕਤੂਬਰ (ਹਰਦੀਪ ਕੰਗ)- ਇਟਲੀ ਦੇ ਪ੍ਰਸਿੱਧ ਬਿਜਨਸਮੈਨ ਅਤੇ ਕਬੱਡੀ ਪ੍ਰਮੋਟਰ...

ਅਜੀਤ ਡੈਸਕ 20-10-2026

ਇਟਲੀ, 20 ਅਕਤੂਬਰ- ਇਟਲੀ ਦੇ ਪ੍ਰਸਿੱਧ ਬਿਜਨਸਮੈਨ ਅਤੇ ਕਬੱਡੀ ਪ੍ਰਮੋਟਰ ਜੈਲਦਾਰ ਸੁਰਿੰਦਰ ਸਿੰਘ ਚੈੜੀਆਂ ਦੇ ਸਪੁੱਤਰ ਸ:ਅਮਨਦੀਪ ਸਿੰਘ ਦਾ ਵਿਆਹ ਕਿਰਨਜੋਤ ਕੌਰ (ਸਪੁੱਤਰੀ ਸ:ਦੀਦਾਰ ਸਿੰਘ ਵਾਸੀ ਪੋਵੀਲੀਓ ,ਰਿਜੋਮੀਲੀਆ) ਨਾਲ ਪੂਰਨ ਗੁਰ ਮਰਿਆਦਾ ਅਨੁਸਾਰ ਸਿੱਖੀ ਸਿਧਾਤਾਂ ਤਹਿਤ ਹੋਇਆ।

ਪਿਛਲੀ ਖ਼ਬਰ ਦਲੇਰ ਮਹਿੰਦੀ ਦੇ ਸਮਰਥਨ ’ਚ ਆਏ ਮੀਕਾ, ਕਪਿਲ ਸ਼ਰਮਾ, ਬਾਦਸ਼ਾਹ, ਹਰਸ਼ਦੀਪ ਤੇ ਹੋਰ ਅਗਲੀ ਖ਼ਬਰ ਸਮੂਹਿਕ ਯਤਨਾਂ ਨਾਲ ਤਬਾਹ ਕੀਤਾ ਜਾਵੇ ਅੱਤਵਾਦੀ ਢਾਂਚਾ-ਰਾਜਨਾਥ