ਚੇਅਰਮੈਨ ਖਣਮੁੱਖ ਭਾਰਤੀ ਪੱਤੋ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
ਨਿਹਾਲ ਸਿੰਘ ਵਾਲਾ , 30 ਅਗਸਤ ( ਸੁਖਦੇਵ ਸਿੰਘ ਖ਼ਾਲਸਾ )- ਸ਼੍ਰੋਮਣੀ ਅਕਾਲੀ ਦਲ ( ਬ ) ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਤੇ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਪੰਜਾਬ ਦੇ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਦੇ ਚਚੇਰੇ ਭਰਾ ਦਿਨਕਰ ਸਹਿਜਪਾਲ ( ਗੋਲਡੀ ) ਦੇ ਅਕਾਲ ਚਲਾਣਾ ਕਰ ਜਾਣ ‘ ਤੇ ਇਸ ਦੁੱਖ ਦੀ ਘੜੀ ‘ ਚ ਉਨ੍ਹਾਂ ਨਾਲ ਹਲਕਾ ਆਬਜ਼ਰਵਰ ਬੇਅੰਤ ਕੌਰ ਖਹਿਰਾ , ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ , ਗੁਰਮੀਤ ਸਿੰਘ ਸਿੱਧੂ ਐਸ . ਡੀ .
ਦ
ਦਿਨਕਰ ਸਹਿਜਪਾਲ (ਗੋਲਡੀ)
31-08-2026
ਨਿਹਾਲ ਸਿੰਘ ਵਾਲਾ , 30 ਅਗਸਤ ( ਸੁਖਦੇਵ ਸਿੰਘ ਖ਼ਾਲਸਾ )- ਸ਼੍ਰੋਮਣੀ ਅਕਾਲੀ ਦਲ ( ਬ ) ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਤੇ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਪੰਜਾਬ ਦੇ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਦੇ ਚਚੇਰੇ ਭਰਾ ਦਿਨਕਰ ਸਹਿਜਪਾਲ ( ਗੋਲਡੀ ) ਦੇ ਅਕਾਲ ਚਲਾਣਾ ਕਰ ਜਾਣ ‘ ਤੇ ਇਸ ਦੁੱਖ ਦੀ ਘੜੀ ‘ ਚ ਉਨ੍ਹਾਂ ਨਾਲ ਹਲਕਾ ਆਬਜ਼ਰਵਰ ਬੇਅੰਤ ਕੌਰ ਖਹਿਰਾ , ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ , ਗੁਰਮੀਤ ਸਿੰਘ ਸਿੱਧੂ ਐਸ . ਡੀ . ਓ . ਬੁਰਜ ਹਮੀਰਾ , ਮੈਨੇਜਰ ਰਾਜਾ ਸਿੰਘ , ਤਾਰਾ ਸਿੰਘ ਮੀਨੀਆਂ , ਸਾਬਕਾ ਸਰਪੰਚ ਅਜਮੇਰ ਸਿੰਘ , ਬਲਦੀਪ ਸਿੰਘ , ਹਿੰਦਰੀ ਬਰਾੜ ਪੱਤੋ , ਗੁਰਮੇਲ ਸਿੰਘ ਸਿੱਧੂ ਧਰਮਕੋਟ , ਇੰਦਰਜੀਤ ਗਰਗ ਜੌਲੀ , ਕੌਮੀ ਸੀਨੀ . ਮੀਤ ਪ੍ਰਧਾਨ ਯੂਥ ਵਿੰਗ ਹਰਮਨਜੀਤ ਸਿੰਘ ਬਰਾੜ , ਪ੍ਰਧਾਨ ਚਰਨਜੀਤ ਸਿੰਘ ਮਾਣੂੰਕੇ , ਮੈਂਬਰ ਮਨਪ੍ਰੀਤ ਸਿੰਘ , ਮੈਂਬਰ ਕਾਕੂ , ਮੈਂਬਰ ਗੁਰਚਰਨ ਸਿੰਘ , ਦਲਜੀਤ ਸਿੰਘ , ਕਾਨੂੰਗੋ ਅਮਨਦੀਪ ਸਿੰਘ ਮਾਛੀਕੇ , ਕੁਲਦੀਪ ਸਿੰਘ ਰੌਂਤਾ , ਵਿੱਕੀ ਮੰਗਲਾ , ਕੁਲਦੀਪ ਸਿੰਘ ਜੋਗੇਵਾਲਾ , ਬੂਟਾ ਸਿੰਘ ਦੌਲਤਪੁਰਾ , ਮਾ . ਗੁਰਦੀਪ ਸਿੰਘ , ਹਰਭਜਨ ਸਿੰਘ ਸੋਨੀ ਧੂੜਕੋਟ , ਸੁਖਮੰਦਰ ਸਿੰਘ ਬੁੱਟਰ , ਬਿੱਟੂ ਰੋਡੇ , ਅੰਟੂ ਚੋਟੀਆਂ , ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ , ਮਾ . ਜਗਤਾਰ ਸਿੰਘ ਸੈਦੋਕੇ , ਡਾ . ਨਿਰਮਲ ਸਿੰਘ ਅਜੀਤਵਾਲ , ਸਿਕੰਦਰ ਸਿੰਘ , ਰੇਸ਼ਮ ਸਿੰਘ ਚੂਹੜਚੱਕ , ਸੁਖਵਿੰਦਰ ਸਿੰਘ ਅਜੀਤਵਾਲ , ਸਾਬਕਾ ਸਰਪੰਚ ਅਵਤਾਰ ਸਿੰਘ , ਐਸ . ਡੀ . ਓ . ਭੁਪਿੰਦਰ ਸਿੰਘ , ਡਾ . ਸੁਖਮੰਦਰ ਸਿੰਘ ਦੁੱਨੇਕੇ , ਜੇ . ਈ . ਕੇਵਲ ਸਿੰਘ , ਜਰਨੈਲ ਸਿੰਘ ਆੜ੍ਹਤੀਆ , ਅਮਰਜੀਤ ਸਿੰਘ , ਐਸ . ਪੀ . ਮੁਖਤਿਆਰ ਸਿੰਘ ਸੰਧੂ , ਵਿਨੋਦ ਸ਼ਰਮਾ , ਚੇਅਰਮੈਨ ਰਣਧੀਰ ਸਿੰਘ ਢਿੱਲੋਂ , ਸਾਬਕਾ ਸਰਪੰਚ ਜਗਤਾਰ ਸਿੰਘ , ਨਾਹਰ ਸਿੰਘ ਬੱਧਨੀ , ਸਰਬਜੀਤ ਸਿੰਘ ਰਾਮਾ , ਜਗਰੂਪ ਸਿੰਘ , ਹਾਕਮ ਸਿੰਘ , ਜਗਜੀਤ ਸਿੰਘ ਜੱਗਾ , ਪ੍ਰਧਾਨ ਅਜਮੇਰ ਸਿੰਘ ਆਦਿ ਨੇ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਦੁੱਖ ਸਾਂਝਾ ਕੀਤਾ ।