16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਭਾਰਤ ਦੀ ਤੇਲ ਸਪਲਾਈ ਖ਼ਤਰੇ 'ਚ ਹੈ-ਰਾਹੁਲ ਗਾਂਧੀ

ਅਜੀਤ ਡੈਸਕ 06-03-2026
ਨਵੀਂ ਦਿੱਲੀ, 5 ਮਾਰਚ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਈਰਾਨ-ਇਜ਼ਰਾਈਲ ਜੰਗ ਦਾ ਸੇਕ ਭਾਰਤ ਦੀ ਤੇਲ ਸਪਲਾਈ ਤੱਕ ਪਹੁੰਚਣ ਦਾ ਖਦਸ਼ਾ ਪ੍ਰਗਟਾਉਂਦਿਆਂ ਕੇੀਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ | ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ ਐਕਸ 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਭਾਰਤ ਦੀ ਤੇਲ ਸਪਲਾਈ ਖ਼ਤਰੇ 'ਚ ਹੈ | ਉਨ੍ਹਾਂ ਕਿਹਾ ਕਿ ਸਾਡਾ 40 ਫ਼ੀਸਦੀ ਤੋਂ ਵੱਧ ਦਰਾਮਦ ਸਟ੍ਰੇਟ ਆਫ ਹੋਰਮੁਜ਼ ਤੋਂ ਹੋ ਕੇ ਲੰਘਦਾ ਹੈ | ਐਲ. ਪੀ. ਜੀ. ਅਤੇ ਐਲ ਐਨ ਜੀ ਦੇ ਲਈ ਹਾਲਤ ਹੋਰ ਵੀ ਖਰਾਬ ਹੈ | ਅਜਿਹੇ ਸਮੇਂ 'ਚ ਸਾਨੂੰ ਮਜ਼ਬੂਤ ਹੋਣ ਦੀ ਲੋੜ ਹੈ | ਪਰ ਭਾਰਤ ਦੇ ਕੋਲ ਇਕ ਸਮਝੌਤਾ ਕਰਨ ਵਾਲਾ ਪ੍ਰਧਾਨ ਮੰਤਰੀ ਹੈ ਜਿਸ ਨੇ ਸਾਡੀ ਰਣਨੀਤਕ ਆਜ਼ਾਦੀ ਨੂੰ ਛੱਡ ਦਿੱਤਾ ਹੈ |

ਪਿਛਲੀ ਖ਼ਬਰ ਭਾਰਤ ਤੇ ਫਿਨਲੈਂਡ ਦਰਮਿਆਨ ਕਈ ਸਮਝੌਤੇ ਸਹੀਬੱਧ ਦੋਵਾਂ ਦੇਸ਼ਾਂ ਨੇ ਅੱਤਵਾਦ ਦੇ ਹਰ ਰੂਪ ਨੂੰ ਜੜ੍ਹੋਂ ਖ਼ਤਮ ਕਰਨ ਦੀ ਵ... ਅਗਲੀ ਖ਼ਬਰ ਈਰਾਨੀ ਜਾਸੂਸਾਂ ਦੇ ਦਬਾਅ ਹੇਠ ਟਰੰਪ ਅਤੇ ਬਾਈਡਨ ਨੂੰ ਮਾਰਨ ਦੀ ਰਚੀ ਸਾਜਿਸ਼-ਆਸਿਫ਼ ਮਰਚੈਂਟ ਦੋਸ਼ੀ ਪਾਕਿ ਨਾਗਰਿਕ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।