20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਸੁਪਰੀਮ ਕੋਰਟ ਨੇ ਨਫਰਤੀ ਭਾਸ਼ਨ ਬਾਰੇ ਪਟੀਸ਼ਨਾਂ 'ਤੇ ਫ਼ੈਸਲਾ ਸੁਰੱਖਿਅਤ ਰੱਖਿਆ

ਅਜੀਤ ਡੈਸਕ 21-01-2026

ਨਵੀਂ ਦਿੱਲੀ, 20 ਜਨਵਰੀ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਨਫਰਤੀ ਭਾਸ਼ਣ (ਹੇਟ ਸਪੀਚ) ਨੂੰ ਲੈ ਕੇ ਦਾਇਰ ਪਟੀਸ਼ਨਾਂ 'ਤੇ ਆਪਣਾ ਫ਼ੈਸਲਾ ਸੁਰੱਖਿਆ ਰੱਖ ਲਿਆ ਹੈ ¢ ਇਸ ਮਾਮਲੇ ਵਿਚ ਸਾਰੀਆਂ ਧਿਰਾਂ ਦੀਆਂ ਦਲੀਲਾਂ ਪੂਰੀਆਂ ਹੋ ਗਈਆਂ ਹਨ ¢ ਕੋਰਟ ਨੇ ਪੱਖਕਾਰਾਂ ਤੋਂ ਲਿਖਤੀ ਦਲੀਲਾਂ ਦਾਖਿਲ ਕਰਨ ਲਈ ਆਖਿਆ ਹੈ ¢ ਹੁਣ ਸੁਪਰੀਮ ਕੋਰਟ ਵੱਲੋਂ ਤੈਅ ਕੀਤਾ ਜਾਵੇਗਾ ਕਿ , ਕੀ ਫ਼ਿਰਕੂ ਆਧਾਰ 'ਤੇ ਹੋਣ ਵਾਲੀ ਭੜਕਾਊ ਬਿਆਨਬਾਜ਼ੀ 'ਤੇ ਲਗਾਮ ਲਗਾਉਣ ਦੇ ਲਈ ਹੋਰ ਕਈ ਦਿਸ਼ਾ ਨਿਰਦੇਸ਼ ਜਾਰੀ ਕੀਤਾ ਜਾਵੇ ਜਾਂ ਕੋਈ ਹੋਰ ਵਿਵਸਥਾ ਬਣਾਈ ਜਾਵੇ |

ਪਿਛਲੀ ਖ਼ਬਰ ਭਾਰਤ ਤੇ ਯੂਰਪੀ ਸੰਘ ਵਿਚਾਲੇ ਇਤਿਹਾਸਕ ਸਮਝÏਤੇ ਦੀ ਤਿਆਰੀ-ਉਰਸੁਲਾ ਵਾਨ ਡੇਰ ਲੇਅਨ ਅਗਲੀ ਖ਼ਬਰ ਯੂ.ਕੇ. ਵਲੋਂ ਚਾਗੋਸ ਟਾਪੂਆਂ ਦੀ ਪ੍ਰਭੂਸੱਤਾ ਸੌਂਪਣਾ 'ਵੱਡੀ ਮੂਰਖਤਾ'-ਟਰੰਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।