ਚੋਰ ਮੋਰੀਆਂ ਫੜਨ ਵਾਲੇ ਮੇਅਰ-ਕਮਿਸ਼ਨਰ ਦੀ ਜੋੜੀ ਬਿਲਡਿੰਗ ਸ਼ਾਖਾ 'ਤੇ ਲਗਾਮ ਲਗਾਉਣ 'ਚ ਅਸਫ਼ਲ ਕਿਉਂ?
ਅਜੀਤ ਡੈਸਕ
20-02-2026
ਸੂਤਰ ਦੱਸਦੇ ਹਨ ਕਿ ਇੱਥੇ ਵੀ ਨਿਗਮ ਮੁਲਾਜ਼ਮ ਕੰਮ ਰੁਕਵਾਉਣ ਲਈ ਪਹੁੰਚੇ ਪਰੰਤੂ ਉਨ੍ਹਾਂ ਨੂੰ ਸਿਆਸੀ ਦਬਾਅ ਪੈਣ 'ਤੇ ਬੇਰੰਗ ਪਰਤਣਾ ਪਿਆ ਸੀ | ਜਿਸ ਤੋਂ ਬਾਅਦ ਹੋਟਲ ਦੇ ਅੱਗੇ ਵੀ ਲੈਂਟਰ ਪਾਉਣ ਲਈ ਲੱਗਿਆ ਸਾਜ਼ੋ-ਸਾਮਾਨ ਜਿਉਂ ਦਾ ਤਿਉਂ ਦਿੱਖ ਰਿਹਾ ਹੈ | ਹੋਟਲ ਮਾਲਕ ਵਲੋਂ 3 ਦਰਜਨ ਦੇ ਕਰੀਬ ਕਮਰੇ ਤਾਂ ਬਣਾਏ ਗਏ ਪਰ ਇਸ ਦੀ ਪਾਰਕਿੰਗ ਕਿਥੇ ਹੈ? ਬਾਰੇ ਕੀ ਕਾਰਵਾਈ ਅਮਲ ਵਿਚ ਲਿਆਂਦੀ ਗਈ |