19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਕੌਸਲ ਨੰਗਲ ਚੋਣਾਂ ਲਈ ਨਾਮਜ਼ਦਗੀਆਂ ਦੇ ਆਖ਼ਰੀ ਦਿਨ 102 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ <br/>

ਅਜੀਤ ਡੈਸਕ 17-05-2026
ਨੰਗਲ, 16 ਮਈ (ਪ੍ਰੀਤਮ ਸਿੰਘ ਬਰਾਰੀ)- ਨਗਰ ਕੌਂਸਲ ਨੰਗਲ ਦੀਆਂ ਚੋਣਾਂ ਲਈ ਅੱਜ ਨਾਮਜ਼ਦਗੀ ਪੱਤਰ ਭਰਨ ਦੇ ਆਖ਼ਰੀ ਦਿਨ ਕੁੱਲ 19 ਵਾਰਡਾਂ ਵੱਖ-ਵੱਖ ਸਿਆਸੀ ਪਾਰਟੀਆਂ ਤੇ ਆਜ਼ਾਦ ਚੋਣ ਲੜਨ ਵਾਲੇ ਕੁੱਲ 102 ਉਮੀਦਵਾਰਾਂ ਵਲੋਂ ਆਪੋ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ | ਰਿਟਰਨਿੰਗ ਅਫ਼ਸਰ ਕਮ ਤਹਿਸੀਲਦਾਰ ਸੁਮਿਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਪ ਵਲੋਂ 20, ਭਾਜਪਾ ਦੇ 22, ਇੰਡੀਅਨ ਨੈਸ਼ਨਲ ਕਾਂਗਰਸ 31, ਸ਼ੋ੍ਰਮਣੀ ਅਕਾਲੀ ਦਲ 4 ਤੇ ਬੀ. ਐਸ. ਪੀ. 1 ਜਦੋਂ ਕਿ 24 ਆਜ਼ਾਦ ਉਮੀਦਵਾਰਾਂ ਵਲੋਂ ਆਪੋ ਆਪਣੇ ਕਾਗ਼ਜ਼ ਦਾਖਲ ਕਰਵਾਏ ਗਏ ਜਿੰਨ੍ਹਾ ਦਾ ਵਾਰਡ ਅਨੁਸਾਰ ਵੇਰਵਾ ਜਿਸ ਵਿਚ ਵਾਰਡ ਨੰਬਰ 01 ਤੋਂ ਕੁੱਲ 09 ਉਮੀਦਵਾਰਾਂ ਵਿਚੋਂ ਆਜ਼ਾਦ 05, ਕਾਂਗਰਸ 02, ਆਪ 01 ਤੇ ਭਾਜਪਾ 01, ਵਾਰਡ 02 ਤੋਂ ਕੁੱਲ 7 ਵਿਚੋਂ ਆਜ਼ਾਦ 02, ਆਪ 02, ਭਾਜਪਾ 01, ਕਾਂਗਰਸ 02, ਵਾਰਡ ਨੰਬਰ 3 ਤੋਂ ਕੁੱਲ 9 ਉਮੀਦਵਾਰਾਂ ਵਿਚੋਂ ਆਜ਼ਾਦ 3, ਆਪ 1, ਭਾਜਪਾ 2 , ਕਾਂਗਰਸ 2, ਸ਼ੋ੍ਰਮਣੀ ਅਕਾਲੀ ਦਲ 1, ਵਾਰਡ 04 ਤੋਂ ਕੁੱਲ 4 ਉਮੀਦਵਾਰਾਂ ਵਿਚੋਂ ਭਾਜਪਾ 01, ਆਪ 01 ਅਤੇ ਕਾਂਗਰਸ 02, ਵਾਰਡ 05 ਤੋਂ ਕੁੱਲ 5 ਉਮੀਦਵਾਰਾਂ ਵਿਚੋਂ ਆਪ 01, ਭਾਜਪਾ 01, ਕਾਂਗਰਸ 02, ਵਾਰਡ 06 ਤੋਂ ਕੁੱਲ 7 ਉਮੀਦਵਾਰਾਂ ਵਿਚੋਂ ਆਜ਼ਾਦ 3, ਆਪ 1, ਭਾਜਪਾ 1, ਕਾਂਗਰਸ 1 ਤੇ ਬੀ. ਐਸ. ਪੀ. 1, ਵਾਰਡ 7 ਤੋਂ ਕੱੁਲ 5 ਉਮੀਦਵਾਰਾਂ ਵਿਚੋਂ ਆਜ਼ਾਦ 1, ਆਪ 1, ਭਾਜਪਾ 1, ਕਾਂਗਰਸ 2, ਵਾਰਡ 08 ਤੋਂ ਕੱੁਲ 3 ਵਿਚੋਂ ਆਪ , ਕਾਂਗਰਸ ਅਤੇ ਭਾਜਪਾ ਵਲੋਂ ਇੱਕ ਇੱਕ , ਵਾਰਡ 9 ਤੋਂ ਕੁੱਲ 4 ਵਿਚੋਂ ਆਪ 1, ਭਾਜਪਾ 1, ਕਾਂਗਰਸ 2, ਵਾਰਡ 10 ਤੋਂ ਕੁੱਲ 4 ਵਿਚੋਂ ਆਪ 1, ਭਾਜਪਾ 1, ਕਾਂਗਰਸ 1ਅਤੇ ਸ਼੍ਰੋਮਣੀ ਅਕਾਲੀ ਦਲ 1, ਵਾਰਡ 11 ਤੋਂ ਕੁੱਲ 6 ਵਿਚੋਂ ਆਜ਼ਾਦ 2, ਆਪ 2, ਭਾਜਪਾ 1, ਕਾਂਗਰਸ 1, ਵਾਰਡ 12 ਤੋਂ ਕੁੱਲ 4 ਵਿਚੋਂ ਆਪ 1, ਭਾਜਪਾ 1, ਕਾਂਗਰਸ 2, ਵਾਰਡ 13 ਤੋਂ ਕੁੱਲ 8 ਵਿਚੋਂ ਆਜ਼ਾਦ 3, ਆਪ 1, ਭਾਜਪਾ 2, ਕਾਂਗਰਸ 1 ਅਤੇ ਸ਼੍ਰੋਮਣੀ ਅਕਾਲੀ ਦਲ 1, ਵਾਰਡ 14 ਤੋਂ ਕੁੱਲ 4 ਵਿਚੋਂ ਆਪ 1, ਭਾਜਪਾ 1, ਕਾਂਗਰਸ 2, ਵਾਰਡ 15 ਤੋਂ ਕੁੱਲ 4 ਵਿਚੋਂ ਆਪ 1, ਭਾਜਪਾ 1, ਕਾਂਗਰਸ 2, ਵਾਰਡ 16 ਤੋਂ ਕੁੱਲ 6 ਵਿਚੋਂ ਆਜ਼ਾਦ 1, ਆਪ 1, ਭਾਜਪਾ 1, ਕਾਂਗਰਸ 2 ਅਤੇ ਸ਼ੋ੍ਰਮਣੀ ਅਕਾਲੀ ਦਲ 1, ਵਾਰਡ 17 ਤੋਂ ਕੁੱਲ 6 ਵਿਚੋਂ 3 ਆਜ਼ਾਦ, ਆਪ 1, ਭਾਜਪਾ1, ਕਾਂਗਰਸ 1, ਵਾਰਡ 18 ਤੋਂ ਕੁੱਲ 3 ਵਿਚੋਂ ਆਪ 1, ਭਾਜਪਾ 1 ਤੇ ਕਾਂਗਰਸ 1, ਵਾਰਡ 19 ਤੋਂ ਕੁੱਲ 4 ਵਿਚੋਂ ਆਜ਼ਾਦ 1, ਭਾਜਪਾ 1, ਕਾਂਗਰਸ ਦੇ 2 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ | ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਮਈ ਨੂੰ ਹੋਵੇਗੀ ਤੇ 19 ਮਈ ਨੂੰ 3 ਵਜੇ ਤੱਕ

ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ 16 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀ... ਅਗਲੀ ਖ਼ਬਰ ਨਿਰਵਿਰੋਧ ਸਰਪੰਚ ਚੁਣੇ ਜਾਣ 'ਤੇ ਭੁਪਿੰਦਰ ਕੌਰ ਦਾ ਪਿੰਡ ਪਹੁੰਚਣ 'ਤੇ ਨਿੱਘਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।