ਸ੍ਰੀ ਗੁੱਗਾ ਮੈੜੀ ਪ੍ਰਬੰਧਕ ਕਮੇਟੀ ਮੋਰਿੰਡਾ ਦੀ ਹੋਈ ਚੋਣ ’ ਚ ਰਾਜਵੀਰ ਸਿੰਘ ਰਾਜੂ ਬਣੇ ਪ੍ਰਧਾਨ
ਮੋਰਿੰਡਾ, 18 ਅਕਤੂਬਰ (ਪ੍ਰਿਤਪਾਲ ਸਿੰਘ)-ਸ੍ਰੀ ਗੁੱਗਾ ਮੈੜੀ ਪ੍ਰਬੰਧਕ ਕਮੇਟੀ (ਰਜਿ.) ਮੋਰਿੰਡਾ ਦੀ ਪੁਰਾਣੀ ਕਮੇਟੀ ਦੀ ਮੀਟਿੰਗ ਮੁੱਖ ਸੇਵਾਦਾਰ ਚੌਧਰੀ ਸੁਰਮੁੱਖ ਸਿੰਘ ਦੀ ਪ੍ਰਧਾਨਗੀ ਹੇਠ ਗੁੱਗਾ ਮੈੜੀ ਮੰਦਿਰ ਮੋਰਿੰਡਾ ਵਿਖੇ ਹੋਈ।
ਸ੍ਰੀ ਗੁੱਗਾ ਮੈੜੀ ਕਮੇਟੀ ਦੇ ਚੁਣੇ ਗਏ ਅਹੁਦੇਦਾਰ।
19-10-2026