ਕੈਮਿਸਟ ਐਸੋਸੀਏਸ਼ਨ ਰਾਮਾ ਵਲੋਂ ਮੀਟਿੰਗ
ਰਾਮਾਂ ਮੰਡੀ , 27 ਅਕਤੂਬਰ ( ਤਰਸੇਮ ਸਿੰਗਲਾ )- ਕੈਮਿਸਟ ਐਸੋਸੀਏਸ਼ਨ ਰਾਮਾ ਵਲੋਂ ਕੈਮਿਸਟ ਐਸੋਸੀਏਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਗੁਪਤਾ ਅਤੇ ਸ਼ਹਿਰੀ ਪ੍ਰਧਾਨ ਰਾਜੀਵ ਬਾਂਸਲ ਦੀ ਅਗਵਾਈ ਹੇਠ ਮੀਟਿੰਗ ਕੀਤੀ । ਜਿਸ ਵਿਚ ਸਮੂਹ ਦਵਾਈ ਵਿਕਰੇਤਾ ਮੌਜੂਦ ਰਹੇ ।
ਅਜੀਤ ਡੈਸਕ
28-10-2026