19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

‘ਮਾਵਾਂ ਧੀਆਂ ਦੀ ਹੱਟੀ’ ਤਹਿਤ ਮੰਡੀ ਲਗਾਈ 38.49 ਗ੍ਰਾਮ ਚਿੱਟਾ ਬਰਾਮਦ

ਮਾਨਸਾ, 18 ਸਤੰਬਰ (ਸ. ਰਿ.)

ਅਜੀਤ ਡੈਸਕ 19-09-2026
ਮਾਨਸਾ, 18 ਸਤੰਬਰ (ਸ.ਰਿ.)- ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਗਗਨਦੀਪ ਸਿੰਘ ਵਾਸੀ ਮਾਨਸਾ ਤੋਂ 10 ਗ੍ਰਾਮ ਜਦਕਿ ਗੁਰਵਿੰਦਰ ਸਿੰਘ ਤੇ ਹਿਮਾਂਸ਼ੂ ਵਾਸੀ ਮਾਨਸਾ ਤੋਂ 6.99 ਗ੍ਰਾਮ, ਭੀਖੀ ਪੁਲਿਸ ਨੇ ਸੰਦੀਪ ਸਿੰਘ, ਦਲਜੀਤ ਸਿੰਘ ਵਾਸੀ ਅਤਲਾ ਕਲਾਂ ਤੋਂ 6.50 ਗ੍ਰਾਮ ਤੇ ਜੰਟਾ ਸਿੰਘ ਵਾਸੀ ਭੀਖੀ ਤੋਂ 4 ਗ੍ਰਾਮ, ਜੋਗਾ ਪੁਲਿਸ ਨੇ ਮੱਖਣ ਸਿੰਘ ਵਾਸੀ ਉੱਭਾ ਤੋਂ 6 ਗ੍ਰਾਮ ਅਤੇ ਸਦਰ ਮਾਨਸਾ ਪੁਲਿਸ ਨੇ ਰਜਤ ਸਿੰਘ ਵਾਸੀ ਭੀਖੀ ਤੋਂ 5 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਉਕਤ ਖ਼ਿਲਾਫ਼ ਮੁਕੱਦਮੇ ਦਰਜ ਕੀਤੇ ਗਏ ਹਨ।
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਦੇ ਜਨਮ ਦਿਨ ’ਤੇ ਪਿੰਡ ਖੋਜੇਵਾਲ ਦੇ ਮੰਦਿਰਾਂ ਤੇ ਹੋਰ ਥਾਵਾਂ ’ਤੇ ਆਸ਼ੀਰਵਾਦ ਦੇ ਦੀਵੇ ਜਗਾਏ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।