13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਪ੍ਰੀਤ ਫ਼ਰਨੀਚਰ ਹਾਊਸ ਵਲੋਂ ਗ੍ਰਾਹਕਾਂ ਲਈ ਵਿਸ਼ੇਸ਼ ਧਮਾਕਾ ਆਫ਼ਰ ਸ਼ੁਰੂ

ਚੰਡੀਗੜ੍ਹ, 12 ਅਗਸਤ (ਕਪਿਲ ਵਧਵਾ)- ਸਾਈਬਰ ਕ੍ਰਾਈਮ ਪੁਲਿਸ ਨੇ ਐਡਾਨੀ ਗੈਸ ਬਿੱਲ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਕਰਨ ਵਾਲੇ ਇਕ ਸਾਈਬਰ ਮੁਲਜ਼ਮ ਨੂੰ ਝਾਰਖੰਡ ਦੇ ਜਾਮਤਾਡਾ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਬਿਮਲ ਕੁਮਾਰ ਮੰਡਲ ਉਰਫ਼ ਵਿਦੂਰ (23) ਵਜੋਂ ਹੋਈ ਹੈ।

ਅਜੀਤ ਡੈਸਕ 13-08-2026
ਚੰਡੀਗੜ੍ਹ, 12 ਅਗਸਤ (ਕਪਿਲ ਵਧਵਾ)- ਸਾਈਬਰ ਕ੍ਰਾਈਮ ਪੁਲਿਸ ਨੇ ਐਡਾਨੀ ਗੈਸ ਬਿੱਲ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਕਰਨ ਵਾਲੇ ਇਕ ਸਾਈਬਰ ਮੁਲਜ਼ਮ ਨੂੰ ਝਾਰਖੰਡ ਦੇ ਜਾਮਤਾਡਾ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਬਿਮਲ ਕੁਮਾਰ ਮੰਡਲ ਉਰਫ਼ ਵਿਦੂਰ (23) ਵਜੋਂ ਹੋਈ ਹੈ। ਪੁਲਿਸ ਨੇ ਉਸ ਕੋਲੋਂ 10 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ, ਜਿਨ੍ਹਾਂ ਵਿਚ ਅਡਾਨੀ ਗੈਸ ਗਾਹਕਾਂ ਦਾ ਡਾਟਾ ਅਤੇ ਖ਼ਤਰਨਾਕ ਏ. ਪੀ. ਕੇ. ਫਾਈਲਾਂ ਮਿਲੀਆਂ ਹਨ। ਪੁਲਿਸ ਅਨੁਸਾਰ ਮੁਲਜ਼ਮ ਵ੍ਹਾਟਸਐਪ ਰਾਹੀਂ ਗਾਹਕਾਂ ਨੂੰ ਅਡਾਨੀ ਗੈਸ ਦਾ ਪਿਛਲੇ ਮਹੀਨੇ ਦਾ ਬਿੱਲ ਬਕਾਇਆ ਹੋਣ ਜਾਂ ਕਨੈਕਸ਼ਨ ਬੰਦ ਹੋਣ ਦਾ ਝਾਂਸਾ ਦੇ ਕੇ ਏ.ਪੀ.ਕੇ. ਐਪ ਡਾਊਨਲੋਡ ਕਰਵਾਉਂਦਾ ਸੀ ਤੇ ਸਾਈਬਰ ਠੱਗੀ ਨੂੰ ਅੰਜਾਮ ਦਿੰਦਾ ਸੀ। (ਬਾਕੀ ਸਫ਼ਾ 6 ’ਤੇ)
ਪਿਛਲੀ ਖ਼ਬਰ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਨੂੰ ਕੀਤਾ ਗਿਆ ਸਨਮਾਨਿਤ ਅਗਲੀ ਖ਼ਬਰ ਚੰਡੀਗੜ੍ਹ ’ਚ ਹੁਣ ਡਿਜੀਟਲ ਰੁਪਏ ਰਾਹੀਂ ਮਿਲੇਗੀ ਖ਼ੁਰਾਕ ਸਬਸਿਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।