17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਡਾਲਰ ਲਹਿਰ ਨੇ ਗਰਮੀਆਂ ਦੇ ਜ਼ਰੂਰੀ ਕੱਪੜਿਆਂ 'ਚ ਦਿੱਤਾ ਇਕ ਨਵਾਂ ਟਵਿਸਟ <br/>

ਅਜੀਤ ਡੈਸਕ 02-04-2026
ਚੰਡੀਗੜ੍ਹ, 1 ਅਪ੍ਰੈਲ (ਅ.ਬ.)- ਡਾਲਰ ਲਹਿਰ ਇਸ ਗਰਮੀ ਦੇ ਮੌਸਮ 'ਚ ਆਪਣੇ ਨਵੇਂ ਕੰਪੇਨ ਨਾਲ ਉਤਸ਼ਾਹ ਵਧਾ ਰਿਹਾ ਹੈ, ਜਿਸ 'ਚ ਹਾਸੇ, ਕਲਪਨਾ ਅਤੇ ਇਕ ਅਚਾਨਕ ਸਾਇ-ਫਾਈ ਟਵਿਸਟ ਦਾ ਵਧੀਆ ਮਿਲਾਪ ਹੈ ¢ ਜਿਵੇਂ ਹੀ ਇਨਰਵੀਅਰ ਦਾ ਸੀਜ਼ਨ ਆਪਣੀ ਚਰਮ ਸੀਮਾ 'ਤੇ ਪਹੁੰਚਦਾ ਹੈ, ਬ੍ਰਾਂਡ ਇਕ ਦਿਲਚਸਪ ਕਹਾਣੀ ਲੈ ਕੇ ਆਇਆ ਹੈ ਜੋ ਇਕ ਹਾਈਵੇ ਢਾਬੇ 'ਤੇ ਆਧਾਰਿਤ ਹੈ—ਜਿੱਥੇ ਇੱਕ ਆਮ ਰਾਤ ਅਚਾਨਕ ਹੀ ਖਾਸ ਬਣ ਜਾਂਦੀ ਹੈ¢ ਇਸ ਕੰਪੇਨ ਰਾਹੀਂ ਡਾਲਰ ਲਹਿਰ ਆਪਣੇ ਆਪ ਨੂੰ ਇੱਕ ਭਰੋਸੇਮੰਦ ਰੋਜ਼ਾਨਾ ਦੀ ਲੋੜ ਵਜੋਂ ਮਜ਼ਬੂਤੀ ਨਾਲ ਪੇਸ਼ ਕਰਦਾ ਹੈ, ਜਿਸਨੂੰ ਇੱਕ ਮਨੋਰੰਜਕ ਤੇ ਯਾਦਗਾਰ ਕਹਾਣੀ ਦੇ ਜ਼ਰੀਏ ਦਰਸਾਇਆ ਗਿਆ ਹੈ ¢ ਬ੍ਰਾਂਡ ਕੈਂਪੇਨ ਅਤੇ ਇਸ ਦੇ ਬ੍ਰਾਂਡ ਐਂਬੈਸਡਰ ਬਾਰੇ ਗੱਲ ਕਰਦੇ ਹੋਏ ਡਾਲਰ ਇੰਡਸਟਰੀਜ਼ ਲਿਮਿਟੇਡ ਦੇ ਮੈਨੇਜਿੰਗ ਡਾਇਰੈਕਟਰ ਵਿਨੋਦ ਕੁਮਾਰ ਗੁਪਤਾ ਨੇ ਕਿਹਾ ਕਿ ਸੈਫ ਅਲੀ ਖਾਨ ਨਾਲ ਸਾਡੀ ਭਾਗੀਦਾਰੀ ਨੇ ਬ੍ਰਾਂਡ ਨੂੰ ਨਵੀਂ ਉੱਚਾਈ ਦਿੱਤੀ ਹੈ ¢

ਪਿਛਲੀ ਖ਼ਬਰ ਪੀ.ਜੀ.ਆਈ. ਦੇ ਡਾ. ਰਾਕੇਸ਼ ਕਪੂਰ ਨੇ ਜਤਾਈ ਚਿੰਤਾ 60% ਤੋਂ ਵੱਧ ਲੋਕ ਪਚਣ ਦੀਆਂ ਸਮੱਸਿਆਵਾਂ ਦੇ ਬਾਵਜੂਦ ਡਾਕਟਰ ਕੋਲ... ਅਗਲੀ ਖ਼ਬਰ ਸਾਬਕਾ ਮੰਤਰੀ ਸਿੱਧੂ ਵਲੋਂ ਗਮਾਡਾ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਦਾ ਐਲਾਨ ਕਿਹਾ, 6 ਅਪ੍ਰੈਲ ਨੂੰ ਵੱਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।