ਬੀ.ਸੀ.ਐਮ. ਆਰੀਆ ਸਕੂਲ, ਲਲਤੋਂ ਵਿਖੇ 'ਯੂਥ ਪਾਰਲੀਮੈਂਟ' ਲਗਾਈ <br/>
ਬੀ.ਸੀ.ਐਮ. ਆਰੀਆ ਸਕੂਲ, ਲਲਤੋਂ ਵਿਖੇ ਲਗਾਈ ਗਈ ਯੁਵਾ ਸੰਸਦ ਮੌਕੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਆਪਣੇ ਇਨਾਮਾਂ ਸਮੇਤ ਸਕੂਲ ਪਿ੍ੰਸੀਪਲ ਸ਼੍ਰੀਮਤੀ ਕਿ੍ਤਿਕਾ ਸੇਠ ਅਤੇ ਹੋਰਨਾਂ ਨਾਲ | ਤਸਵੀਰ-ਮਨਜੀਤ ਸਿੰਘ ਦੁੱਗਰੀ
<br/>
30-01-2026