ਪੰਜਾਬ ਇਮੀਗਰੇਸ਼ਨ ਨੇ ਯੂ ਕੇ ਨਵੰਬਰ ਇੰਟੇਕ ’ਚ ਵੱਡੀ ਕਾਮਯਾਬੀ ਹਾਸਿਲ ਕੀਤੀ
ਅੰਮ੍ਰਿਤਸਰ, 16 ਨਵੰਬਰ (ਹਰਮਿੰਦਰ ਸਿੰਘ)-ਪੰਜਾਬ ਇਮੀਗਰੇਸ਼ਨ ਵਲੋਂ ਯੂ. ਕੇ ਦੇ ਨਵੰਬਰ ਇੰਟੇਕ ਵਿਚ ਸਟੱਡੀ ਅਤੇ ਸਪਾਊਸ ਵੀਜ਼ੇ ਹਾਸਲ ਕਰਨ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ।
ਪੰਜਾਬ ਇਮੀਗ੍ਰੇਸ਼ਨ ਰਾਹੀ ਰਾਹੁਲ ਕੁਮਾਰ ਦੇ ਯੂ. ਕੇ. ਦੇ ਸਪਾਊਸ ਵੀਜ਼ੇ ਨੂੰ ਦਿਖਾਉਂਦੇ ਹੋਏ ਮੈਨੇਜਿੰਗ ਡਾਇਰੈਕਟਰ ਮਨਪ੍ਰੀਤ ਸਿੰਘ ਸਿੱਧੂ । ਅਜੀਤ ਤਸਵੀਰ
17-11-2026