ਭਗਵਾਨ ਵਾਲਮੀਕਿ ਚੌਕ ਦੇ ਨਵੀਨੀਕਰਨ ਦੀ ਹੋਈ ਸ਼ੁਰੂਆਤ
ਜਲਾਲਾਬਾਦ, 26 ਸਤੰਬਰ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਸ਼ਹਿਰ ਦੇ ਸ੍ਰੀ ਦੇਵੀ ਦੁਆਰਾ ਮੰਦਰ ਨਾਲ ਸਥਿਤ ਭਗਵਾਨ ਵਾਲਮੀਕੀ ਚੌਕ ਦਾ ਨਵੀਨੀਕਰਨ ਕਰਨ ਦੇ ਕਾਰਜ ਦਾ ਨਗਰ ਕੌਂਸਲ ਜਲਾਲਾਬਾਦ ਵਲੋਂ ਆਰੰਭ ਹੋਇਆ। ਹਲਕਾ ਵਿਧਾਇਕ ਜਗਦੀਪ ਗੋਲਡੀ ਕੰਬੋਜ ਵਲੋਂ ਇਸ ਚੌਕ ਨੂੰ ਸ਼ਹਿਰ ਦਾ ਸਭ ਤੋਂ ਸੁੰਦਰ ਚੌਕ ਤੇ ਆਲ਼ੇ ਦੁਆਲੇ ਨੂੰ ਜੈਪੁਰ ਮਾਰਕੀਟ ਦੀ ਤਰਜ਼ ’ਤੇ ਬਣਾਉਣ ਦੀ ਗੱਲ ਕੀਤੀ ਗਈ ਸੀ।
ਅਜੀਤ ਡੈਸਕ
27-09-2026