ਅਰੂਟ ਮਹਾਰਾਜ, ਮਹਾਰਾਜਾ ਅਗਰਸੇਨ, ਸ਼ਹੀਦ ਭਗਤ ਸਿੰਘ ਅਤੇ ਡਾ. ਅੰਬੇਡਕਰ ਦੀਆਂ ਪ੍ਰਤਿਮਾਵਾਂ ’ਤੇ ਨਤਮਸਤਕ ਹੋਏ, ਗਊਸ਼ਾਲਾ ਪਹੁੰਚ ਕੇ ਕੀਤੀ ਗਊ ਸੇਵਾ
ਅਬੋਹਰ, 14 ਨਵੰਬਰ (ਵਿਵੇਕ ਹੂੜੀਆ)-ਆਮ ਆਦਮੀ ਪਾਰਟੀ ਵਲੋਂ ਅਬੋਹਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਡਾ. ਸੁਹਾਨੀ ਡੋਡਾ ਨੇ ਸ਼ਹਿਰ ਵਿਚ ਪੈਦਲ ਯਾਤਰਾ ਕੱਢ ਕੇ ਆਪਣੇ ਚੋਣ ਪ੍ਰਚਾਰ ਦਾ ਆਗਾਜ਼ ਕੀਤਾ।
ਅਬੋਹਰ ਵਿਖੇ ਪੈਦਲ ਯਾਤਰਾ ਦੌਰਾਨ ਸਮਰਥਕਾਂ ਨਾਲ ਲੋਕਾਂ ਦਾ ਧੰਨਵਾਦ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਉਮੀਦਵਾਰ ਡਾ. ਸੁਹਾਨੀ ਡੋਡਾ। ਅਜੀਤ ਤਸਵੀਰ
15-11-2026