14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਛੱਠ ਪੁਰਬ ਨੂੰ ਦੇਖਦੇ ਹੋਏ ਰੇਲ ਯਾਤਰੀਆਂ ਦੇ ਸੁਵਿਧਾਜਨਕ ਆਉਣ-ਜਾਣ ਲਈ ਲੁਧਿਆਣਾ–ਸਮਸਤੀਪੁਰ ਅਣਰੱਵਖਤ ਸਪੈਸ਼ਲ ਟਰੇਨ ਦਾ ਸੰਚਾਲਨ

ਫ਼ਿਰੋਜ਼ਪੁਰ, 14 ਨਵੰਬਰ(ਰਾਕੇਸ਼ ਚਾਵਲਾ)- ਤਿਉਹਾਰਾਂ ਦੌਰਾਨ ਯਾਤਰੀਆਂ ਦੀ ਵਾਧੂ ਗਿਣਤੀ ਨੂੰ ਦੇਖਦੇ ਹੋਏ ਰੇਲ ਯਾਤਰੀਆਂ ਦੀ ਸੁਵਿਧਾ ਲਈ ਫ਼ਿਰੋਜ਼ਪੁਰ ਮੰਡਲ ਵਲੋਂ ਇਕ ਤਰਫ਼ਾ ਅਣਰੱਖਵਤ ਸਪੈਸ਼ਲ ਟਰੇਨ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਅਣਰੱਖਵਤ ਫੈਸਟੀਵਲ ਸਪੈਸ਼ਲ ਟਰੇਨ ਨੰਬਰ 04684 (ਲੁਧਿਆਣਾ–ਸਮਸਤੀਪੁਰ) ਅੱਜ ਮਿਤੀ 10 ਨਵੰਬਰ 2026 ਨੂੰ ਲੁਧਿਆਣਾ ਤੋਂ ਰਾਤ 8 ਵਜੇ ਰਵਾਨਾ ਹੋਵੇਗੀ।

ਅਜੀਤ ਡੈਸਕ 15-11-2026
ਫ਼ਿਰੋਜ਼ਪੁਰ, 14 ਨਵੰਬਰ(ਰਾਕੇਸ਼ ਚਾਵਲਾ)- ਤਿਉਹਾਰਾਂ ਦੌਰਾਨ ਯਾਤਰੀਆਂ ਦੀ ਵਾਧੂ ਗਿਣਤੀ ਨੂੰ ਦੇਖਦੇ ਹੋਏ ਰੇਲ ਯਾਤਰੀਆਂ ਦੀ ਸੁਵਿਧਾ ਲਈ ਫ਼ਿਰੋਜ਼ਪੁਰ ਮੰਡਲ ਵਲੋਂ ਇਕ ਤਰਫ਼ਾ ਅਣਰੱਖਵਤ ਸਪੈਸ਼ਲ ਟਰੇਨ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਅਣਰੱਖਵਤ ਫੈਸਟੀਵਲ ਸਪੈਸ਼ਲ ਟਰੇਨ ਨੰਬਰ 04684 (ਲੁਧਿਆਣਾ–ਸਮਸਤੀਪੁਰ) ਅੱਜ ਮਿਤੀ 10 ਨਵੰਬਰ 2026 ਨੂੰ ਲੁਧਿਆਣਾ ਤੋਂ ਰਾਤ 8 ਵਜੇ ਰਵਾਨਾ ਹੋਵੇਗੀ। ਇਹ ਸਪੈਸ਼ਲ ਟਰੇਨ ਢੰਢਾਰੀ ਕਲਾਂ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਸ਼ਾਹਜਹਾਪੁਰ, ਬਰੇਲੀ, ਲਖਨਊ, ਗੋਰਖਪੁਰ ਅਤੇ ਮੁਜ਼ੱਫਰਪੁਰ ਸਟੇਸ਼ਨਾਂ ’ਤੇ ਠਹਿਰਾਅ ਕਰਦੇ ਹੋਏ ਸਮਸਤੀਪੁਰ ਜਾਵੇਗੀ। ਰੇਲ ਯਾਤਰੀਆਂ ਨੂੰ ਬੇਨਤੀ ਹੈ ਕਿ ਇਸ ਤਿਉਹਾਰ ਸਪੈਸ਼ਲ ਟਰੇਨ ਦਾ ਲਾਭ ਉਠਾਓ।
ਪਿਛਲੀ ਖ਼ਬਰ ਸਰਕਾਰੀ ਸਕੂਲ ਵਿਖੇ ‘ਪੰਜਾਬ ਸਕੂਲ ਸਿੱਖਿਆ ਕ੍ਰਾਂਤੀ’ ਤਹਿਤ ਨਵੇਂ ਸਮਾਰਟ ਕਮਰੇ ਦਾ ਉਦਘਾਟਨ ਅਗਲੀ ਖ਼ਬਰ ਨਾਜਾਇਜ਼ ਪਿਸਤੌਲ, ਮੈਗਜ਼ੀਨ ਅਤੇ ਦੋ ਜ਼ਿੰਦਾ ਕਾਰਤੂਸਾਂ ਸਮੇਤ ਵਿਅਕਤੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।