ਲਕਸ਼ਮੀ ਡਰਾਮੈਟਿਕ ਕਲੱਬ ਬੇਗੋਵਾਲ ਤਾਰਾਗੜ੍ਹ ਰਾਮ ਲੀਲ੍ਹਾ ਦੀ ਨੌਵੀਂ ਨਾਈਟ ਸਮਾਪਤ ਬਲਾਕ ਪ੍ਰਧਾਨ ਹਰਸ਼ ਸ਼ਰਮਾ ਨੇ ਕੀਤੀ ਸ਼ਮੂਲੀਅਤ
ਤਾਰਾਗੜ੍ਹ, 20 ਅਕਤੂਬਰ (ਸੋਹਨ ਲਾਲ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਕਸ਼ਮੀ ਡਰਾਮੈਟਿਕ ਕਲੱਬ ਬੇਗੋਵਾਲ ਤਰਾਗੜ੍ਹ ਵਲੋਂ ਰਾਮ ਲੀਲ੍ਹਾ ਕੀਤੀ ਜਾ ਰਹੀ ਹੈ । ਜਿਸ ’ਚ ਰਾਮ ਲੀਲ੍ਹਾ ਦੀ ਨੌਵੀਂ ਨਾਈਟ ’ਚ ਤਾਰਾਗੜ੍ਹ ਬਲਾਕ ਪ੍ਰਧਾਨ ਹਰਸ਼ ਸ਼ਰਮਾ ਨੇ ਸ਼ਮੂਲੀਅਤ ਕੀਤੀ ਤੇ ਨੌਵੀਂ ਨਾਈਟ ਦਾ ਉਦਘਾਟਨ ਕੀਤਾ ।
ਅਜੀਤ ਡੈਸਕ
21-10-2026