12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਕਾਲੀਆ ਬ੍ਰਾਹਮਣ ਬਰਾਦਰੀ ਦੀ ਮੇਲ 17 ਨੰੂ

ਅਜੀਤ ਡੈਸਕ 08-05-2026
ਗੁਰਦਾਸਪੁਰ, 7 ਮਈ (ਅਸ਼ੋਕ ਸ਼ਰਮਾ)-ਕਾਲੀਆ ਬ੍ਰਾਹਮਣ ਗੋਤ ਭਾਰਦਵਾਜ ਦੇ ਜਠੇਰਿਆਂ ਦੀ ਸਲਾਨਾ ਮੇਲ ਤੁਗਲਵਾਲ ਨਜ਼ਦੀਕ ਕਾਦੀਆਂ ਨਹਿਰ ਦੇ ਕਿਨਾਰੇ ਕੁੱਲ ਦੇਵਤਾ ਦੇ ਮੰਦਿਰ ਵਿਖੇ 17 ਮਈ ਨੰੂ ਹੋਵੇਗੀ | ਇਸ ਸਬੰਧੀ ਹੋਈ ਮੀਟਿੰਗ ਦੌਰਾਨ ਪੰਡਿਤ ਮੋਹਨ ਲਾਲ ਤੇ ਡਾ: ਅਰਵਿੰਦ ਕਾਲੀਆ ਨੇ ਦੱਸਿਆ ਕਿ ਇਸ ਮੇਲ ਦਾ ਪ੍ਰੋਗਰਾਮ ਸਵੇਰੇ 9 ਵਜੇ ਸ਼ੁਰੂ ਹੋਵੇਗਾ ਤੇ ਹਵਨ ਦੇ ਬਾਅਦ ਝੰਡਾ ਪੂਜਣ ਕਰਕੇ ਬਰਾਦਰੀ ਦੇ ਲੋਕ ਕੁਲ ਦੇਵਤਾ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ | ਇਸ ਮੌਕੇ ਲੰਗਰ ਵੀ ਵਰਤਾਇਆ ਜਾਵੇਗਾ |
ਪਿਛਲੀ ਖ਼ਬਰ ਬਾਬਾ ਨਾਗੀਆਣਾ ਸਾਹਿਬ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਨਾਮੇਆਣਾ ਸਾਹਿਬ ਭੱਟੀਵਾਲ ਦੇ ਸਰੋਵਰ ਦੀ ਕੀਤੀ ਸੇਵਾ <br/> ਅਗਲੀ ਖ਼ਬਰ ਮੇਕਿੰਗ ਡਿਫਰਸ ਐੱਨ.ਜੀ.ਓ. ਨੇ ਸਰਕਾਰੀ ਮਿਡਲ ਸਕੂਲ ਹਰੂਵਾਲ ਦੀ ਕਾਇਆ-ਕਲਪ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।