23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਰਾਧਾ ਕ੍ਰਿਸ਼ਨ ਪਰਿਵਾਰ ਚੱਕ ਮਾਧੋ ਸਿੰਘ ਨੇ ਲੰਗਰ ਲਗਾਇਆ

ਅਜੀਤ ਡੈਸਕ 15-04-2026
ਸ਼ਾਹਪੁਰ ਕੰਢੀ, 14 ਅਪ੍ਰੈਲ (ਰਣਜੀਤ ਸਿੰਘ)-ਵਿਸਾਖੀ ਦੇ ਪਵਿੱਤਰ ਦਿਹਾੜੇ ਦੇ ਸਬੰਧ ਵਿਚ ਰਾਧਾ ਕ੍ਰਿਸ਼ਨ ਪਰਿਵਾਰ ਚੱਕ ਮਾਧੋ ਸਿੰਘ ਵਲੋਂ ਗੀਤਾ ਮਹਾਂ ਰਿਸ਼ੀ ਸਵਾਮੀ ਗਿਆਨ ਨੰਦ ਜੀ ਦੀ ਮੇਹਰ ਸਦਕਾ ਵਿਸ਼ਾਲ ਲੰਗਰ ਲਗਾਇਆ ਗਿਆ | ਪਹਿਲਾਂ ਰਾਧਾ ਕ੍ਰਿਸ਼ਨ ਪਰਿਵਾਰ ਵਲੋਂ ਹਵਨ ਯੁੱਗ ਕਰਵਾਇਆ ਗਿਆ | ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ, ਕੰਜਕ ਪੂਜਨ ਤੋਂ ਬਾਅਦ ਅਤੁੱਟ ਲੰਗਰ ਵਰਤਾਇਆ ਗਿਆ | ਇਸ ਮੌਕੇ ਸੇਵਾ ਮੁਕਤ ਐੱਸ. ਡੀ. ਓ. ਐੱਨ. ਡੀ. ਸ਼ਰਮਾ, ਅਸ਼ਵਨੀ ਭਾਟੀਆ, ਰਵਿੰਦਰ ਪਠਾਨੀਆ, ਜਵਾਹਰ ਚੋਪੜਾ, ਅਨੀਤਾ ਸ਼ਰਮਾ, ਆਰਤੀ ਪਠਾਨੀਆ ਅਤੇ ਨੀਤੂ ਭਾਟੀਆ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੇਂਟ ਐਂਡਰਿਊਜ਼ ਕਾਨਵੈਂਟ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।