22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸ਼ੈਨੇਗਨ ਦਾ ਵੀਜ਼ਾ ਲਗਵਾਉਣਾ ਹੋਇਆ ਆਸਾਨ * ਉਡਾਣ ਇਮੀਗਰੇਸ਼ਨ ਨੇ ਇਕ ਮਹੀਨੇ ’ਚ ਹਾਸਲ ਕੀਤੇ 16 ਵੀਜ਼ੇ-ਐਸ.ਪੀ ਸਿੰਘ

ਗੁਰਦਾਸਪੁਰ, 22 ਅਕਤੂਬਰ (ਚੱਕਰਾਜਾ)-ਅੱਜ ਦੇ ਸਮੇਂ ਵਿਚ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਵਿਚ ਯੂਰਪ ਦੇਸ਼ਾਂ ਵਿਚ ਰੁਜ਼ਗਾਰ ਹਾਸਲ ਕਰਨ ਲਈ ਦਿਲਚਸਪੀ ਵੱਧ ਰਹੀ ਹੈ। ਜਿਸ ਕਰਕੇ ਹੁਣ ਸ਼ੈਨੇਗਨ ਵਿਚ ਵੀਜ਼ਾ ਲਗਵਾ ਕੇ ਸੈਟਲ ਹੋਣਾ ਬਹੁਤ ਆਸਾਨ ਹੈ।

ਪ੍ਰਾਪਤ ਕੀਤੇ ਵੀਜ਼ੇ ਦਿਖਾਉਂਦੇ ਹੋਏ ਸੰਸਥਾ ਦੇ ਸੀ.ਐਮ.ਡੀ ਐਸ.ਪੀ ਸਿੰਘ। 23-10-2026
ਗੁਰਦਾਸਪੁਰ, 22 ਅਕਤੂਬਰ (ਚੱਕਰਾਜਾ)-ਅੱਜ ਦੇ ਸਮੇਂ ਵਿਚ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਵਿਚ ਯੂਰਪ ਦੇਸ਼ਾਂ ਵਿਚ ਰੁਜ਼ਗਾਰ ਹਾਸਲ ਕਰਨ ਲਈ ਦਿਲਚਸਪੀ ਵੱਧ ਰਹੀ ਹੈ। ਜਿਸ ਕਰਕੇ ਹੁਣ ਸ਼ੈਨੇਗਨ ਵਿਚ ਵੀਜ਼ਾ ਲਗਵਾ ਕੇ ਸੈਟਲ ਹੋਣਾ ਬਹੁਤ ਆਸਾਨ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਡਾਣ ਇਮੀਗਰੇਸ਼ਨ ਦੇ ਸੀ.ਐਮ . ਡੀ ਐਸ.ਪੀ ਸਿੰਘ ਨੇ ਦੱਸਿਆ ਕਿ ਸੰਸਥਾ ਨੇ ਸਿਰਫ ਇਕ ਮਹੀਨੇ ’ਚ 16 ਇਕੱਠੇ ਵੀਜ਼ੇ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੀ ਪਹਿਲਾਂ ਰਫਿਊਜ਼ਲ ਹੈ ਤੇ ਉਹ ਦੁਬਾਰਾ ਵੀਜਾ ਹਾਸਲ ਨਹੀਂ ਕਰ ਪਾ ਰਹੇ ਤਾਂ ਉਡਾਣ ਇਮੀਗਰੇਸ਼ਨ ਉਨ੍ਹਾਂ ਲਈ ਵਧੀਆ ਮੌਕਾ ਲੈ ਕੇ ਆਇਆ ਹੈ ਤੇ ਪੈਸੇ ਵੀ ਵੀਜ਼ਾ ਲੱਗਣ ਤੋਂ ਬਾਅਦ ਵਿਚ ਲਏ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ 10ਵੀਂ ਪਾਸ ਹੈ ਜਾਂ ਫਿਰ ਫੇਲ ਹੈ ਤਾਂ ਵੀ ਉਹ ਸ਼ੈਨੇਗਨ ਦਾ ਆਸਾਨੀ ਨਾਲ ਵੀਜਾ ਹਾਸਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਦਿਆਰਥੀ ਦਾ 10-15 ਸਾਲਾ ਦਾ ਗੈਪ ਹੈ ਅਤੇ ਫਿਰ ਵੀ ਉਹ ਬੜੀ ਆਸਾਨੀ ਨਾਲ ਵੀਜਾ ਪ੍ਰਾਪਤ ਕਰ ਸਕਦਾ ਹੈ। ਵਧੇਰੇ ਜਾਣਕਾਰੀ ਲਈ ਉਡਾਣ ਇਮੀਗਰੇਸ਼ਨ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
ਪਿਛਲੀ ਖ਼ਬਰ ਥਾਣਾ ਸਦਰ ਵਿਖੇ ਅਰਸ਼ਪ੍ਰੀਤ ਸਿੰਘ ਨੇ ਮੁੱਖ ਮੁਨਸ਼ੀ ਵਜੋਂ ਸੰਭਾਲਿਆ ਅਹੁਦਾ ਅਗਲੀ ਖ਼ਬਰ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।