23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਕਾਂਗਰਸੀ ਆਗੂ ਸੁਖਵਿੰਦਰ ਸਿੰਘ ਦੇ ਅੰਤਿਮ ਸੰਸਕਾਰ 'ਚ ਕਈ ਲੋਕ ਹੋਏ ਸ਼ਾਮਿਲ <br/>

ਪਿੰਡ ਕਲੇਰ ਖੁਰਦ ਵਿਖੇ ਸੁਖਵਿੰਦਰ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਪਹੁੰਚੇ ਐਡਵੋਕੇਟ ਅਮਨਦੀਪ ਜੈਂਤੀਪੁਰ ਤੇ ਹੋਰ | ਤਸਵੀਰ : ਰਵੀ ਭਗਤ <br/> 21-01-2026
ਨੌਸ਼ਹਿਰਾ ਮੱਝਾ ਸਿੰਘ, 20 ਜਨਵਰੀ (ਰਵੀ ਭਗਤ)-ਬੀਤੇ ਦਿਨ ਨਜ਼ਦੀਕੀ ਪਿੰਡ ਕਲੇਰ ਖੁਰਦ ਤੋਂ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸ਼ਿੰਦਾ (65) ਦੇ ਅੰਤਿਮ ਸੰਸਕਾਰ ਮੌਕੇ ਵਿਧਾਨ ਸਭਾ ਹਲਕਾ ਬਟਾਲਾ ਦੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਵਲੋਂ ਸਾਥੀਆਂ ਸਮੇਤ ਹਾਜ਼ਰ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਦੌਰਾਨ ਸਾਬਕਾ ਚੇਅਰਮੈਨ ਜਸਪਾਲ ਸਿੰਘ ਤੱਤਲਾ, ਮਨਦੀਪ ਸਿੰਘ ਹਾਈ ਫਾਈਵ ਰੈਸਟੋਰੈਂਟ, ਜਰਮਨਜੀਤ ਸਿੰਘ ਢਿੱਲੋਂ, ਸੁਧੀਰ ਸਿੰਘ ਚਾਬਾ ਸਰਪੰਚ ਕਲੇਰ ਕਲਾਂ, ਬਲਾਕ ਸੰਮਤੀ ਮੈਂਬਰ ਮਨੋਹਰ ਸਿੰਘ ਕਲੇਰ ਕਲਾਂ, ਸਾਬਕਾ ਸੰਮਤੀ ਮੈਂਬਰ ਸੁਰਿੰਦਰ ਸਿੰਘ ਕਲੇਰ ਕਲਾਂ, ਸਰਪੰਚ ਨਿਰੰਜਨ ਸਿੰਘ ਕਲੇਰ ਖ਼ੁਰਦ, ਜਸਪਾਲ ਸਿੰਘ ਕਲੇਰ, ਮਾਸਟਰ ਕਰਮ ਸਿੰਘ, ਪਲਵਿੰਦਰ ਸਿੰਘ ਭਲਵਾਨ, ਬਲਜਿੰਦਰ ਰੰਧਾਵਾ, ਸਾ. ਸਰਪੰਚ ਹਰਭਜਨ ਸਿੰਘ, ਸਾ. ਸਰਪੰਚ ਮਨਦੀਪ ਸਿੰਘ ਨੌਸ਼ਹਿਰਾ ਮੱਝਾ ਸਿੰਘ, ਡਾ. ਸੰਤੋਖ ਬਿਧੀਪੁਰ, ਕਰਮਜੀਤ ਸਿੰਘ ਸੱਬਾ, ਦਿਲਬਾਗ ਸਿੰਘ ਸੁਚੇਤਗੜ, ਬਲਬੀਰ ਸਿੰਘ ਮੂਲਿਆਂਵਾਲ, ਸੁਖਦੇਵ ਸੰਤ ਨਗਰ ਆਦਿ ਵਲੋਂ ਅੰਤਿਮ ਸੰਸਕਾਰ ਮੌਕੇ ਹਾਜ਼ਰ ਹੋ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ |

ਪਿਛਲੀ ਖ਼ਬਰ ਉਡਾਣ ਇਮੀਗਰੇਸ਼ਨ ਰਾਹੀਂ ਯੂਰਪ ਜਾ ਕੇ ਸੈਟਲ ਹੋਣ ਦਾ ਸੁਨਹਿਰੀ ਮੌਕਾ-ਐਸ.ਪੀ. ਸਿੰਘ ਅਗਲੀ ਖ਼ਬਰ ਦਿੱਲੀ ਦੇ ਇਸ਼ਾਰੇ 'ਤੇ ਚੱਲਣ ਵਾਲੀਆਂ ਰਾਜਨੀਤਕ ਪਾਰਟੀ ਨੂੰ ਪੰਜਾਬ ਦੇ ਲੋਕ ਹੁਣ ਮੂੰਹ ਨਹੀਂ ਲਗਾਉਣਗੇ-ਰਾਏਚੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।