21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਐਡਵੋਕੇਟ ਬਠੌਣੀਆਂ ਦੇ ਅਚਾਨਕ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 21-01-2026
ਰਾਜਪੁਰਾ, 20 ਜਨਵਰੀ (ਰਣਜੀਤ ਸਿੰਘ)-ਇਥੋਂ ਦੇ ਸੀਨੀਅਰ ਵਕੀਲ ਰਾਮ ਪਾਲ ਬਠੌਣੀਆਂ ਦੀ ਅਚਾਨਕ ਹੋਈ ਮੋੌਤ ਕਾਰਨ ਰਾਜਨੀਤਿਕ ਆਗੂਆਂ, ਪੰਚਾਂ ਸਰਪੰਚਾਂ ਅਤੇ ਪਤਵੱੱਤੇ ਸੱਜਣਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈੇ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਾਰ ਦੇ ਪ੍ਰਧਾਨ ਸਿਮਰਤਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਰਾਮ ਪਾਲ ਬਠੌਣੀਆਂ ਦਾ ਐਕਸੀਡੈਂਟ ਹੋ ਗਿਆ ਸੀ | ਉਹ ਗੰਭੀਰ ਜਖਮੀ ਹੋ ਗਏ ਸਨ | ਅੱਜ ਅਚਾਨਕ ਉਨ੍ਹਾਂ ਦੀ ਮੌਤ ਹੋ ਜਾਣ ਕਾਰਨ ਕਚਹਿਰੀ ਵਿਚ ਸੋਗ ਦੀ ਲਹਿਰ ਦੌੜ ਗਈ | ਉਹ ਆਪਣੇ ਪਿਛੇ ਚਾਰ ਬੇਟੀਆਂ ਅਤੇ ਵਿਧਵਾ ਛੱਡ ਗਏ ਹਨ | ਉਨ੍ਹਾਂ ਦੀ ਇਕ ਬੇਟੀ ਜੁਡੀਸ਼ੀਅਲ ਅਫਸਰ ਹੈ | ਇਸ ਮੌਕੇ ਹੋਰਨਾਂ ਸਮੇਤ ਸੀਨੀਅਰ ਵਕੀਲ ਚੋਧਰੀ ਕਰਮਜੀਤ ਸਿੰਘ, ਅਸ਼ੋਕ ਕੁਮਾਰ ਸ਼ਰਮਾ, ਸ਼ਬੇਗ ਸਿੰਘ ਸੰਧੂ, ਸਰਿੰਦਰ ਕੌਸ਼ਲ, ਲਛਮਣ ਕੁਮਾਰ ਉਤਰੇਜਾ, ਕੁਲਬੀਰ ਸਿੰਘ ਗੰਡਾ, ਰਜਿੰਦਰ ਸਿੰਘ ਅਲੂਣਾ, ਬਲਵਿੰਦਰ ਸਿੰਘ ਚਹਿਲ, ਗੁਰਵਿੰਦਰ ਸਿੰਘ ਢਿੱਲੋਂ, ਬਲਜੀਤ ਕੁਮਾਰ, ਨਰਿੰਦਰ ਪਟਿਆਲ, ਸ਼ੇਖਰ ਸਿੰਘ, ਸੁਨੀਲ ਪਬਰੇਜਾ, ਦਵਿੰਦਰ ਸਿੰਘ ਚੌਹਾਨ, ਦੀਪਕ ਸ਼ਰਮਾ, ਸੰਜੇ ਗਰਗ, ਸੰਜੇ ਬੱਗਾ, ਗੁਰਮੇਲ ਸਿੰਘ, ਸੁਖਦੇਵ ਸਿੰਘ ਕੰਬੋਜ਼, ਸਤਨਾਮ ਸਿੰਘ, ਹਰਵਿੰਦਰ ਸਿੰਘ ਸਰਵਾਰਾ, ਹਰਮਨਦੀਪ ਸਿੰਘ, ਹਰਬੰਸ ਸਿੰਘ ਮੰਡਲ, ਹਰਮਿੰਦਰ ਸਿੰਘ ਸੇੈਣੀ, ਨਰੇਸ਼ ਰਾਣਾ, ਤੇਜਿੰਦਰ ਸਿੰਘ ਪਾਂਧਾ, ਹਰਪ੍ਰੀਤ ਸਿੰਘ ਕੰਬੋਜ਼, ਆਈ ਡੀ ਤਿਵਾੜੀ, ਅਮਨ ਚੌਧਰੀ, ਇਕਬਾਲ ਸਿੰਘ, ਆਤਮਾ ਸਿੰਘ, ਜਸਪਾਲ ਸਿੰਘ, ਕਮਲਦੀਪ ਸ਼ਰਮਾ, ਕਿਰਨਜੀਤ ਪਾਸੀ, ਕਿਸ਼ਨ ਸਿੰਘ, ਮਨਦੀਪ ਸਿੰਘ ਸਰਵਾਰਾ, ਮਹਿੰਦਰ ਸਿੰਘ ਚੌਹਾਨ, ਨੀਰਜ ਵਰਮਾ, ਰਜਿੰਦਰ ਸਿੰਘ ਸੈਣੀ, ਰੋਹਿਤ ਬਾਂਸਲ, ਰਣਜੀਤ ਸਿੰਘ ਕੰਬੋਜ਼, ਰਿਪੂਦਮਨ ਸਿੰਘ ਸੇਤੀਆ, ਸੰਦੀਪ ਵਰਮਾ, ਸੁਮੇਸ਼ ਪਾਲ ਗਰਾਬਾ, ਸੰਦੀਪ ਬਾਵਾ, ਕਿ੍ਸ਼ਨ ਵਰਮਾ, ਦਿਲਪ੍ਰੀਤ ਸਿੰਘ ਵਰਮਾਨੀ, ਗੁਰਵਿੰਦਰ ਸਿੰਘ ਧੂੰਮਾਂ, ਤੇਜਬੀਰ ਸਿੰਘ ਜੇੈਲਦਾਰ, ਸੰਦੀਪ ਚੀਮਾ, ਜੁਡੀਸ਼ੀਅਲ ਅਫਸਰਾਂ ਅਤੇ ਹੋਰਨਾਂ ਨੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਹੈ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਕਿ੍ਸ਼ਨ ਸਿੰਘ ਸਨੌਰ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।