ਮਾਂ ਭਗਵਤੀ ਦੇ ਨਵਰਾਤਰਿਆਂ ’ਤੇ ਕਰਨਾਣਾ ’ਚ ਹਵਨ ਯੱਗ
ਬੰਗਾ, 19 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਤੇ ਕਲਚਰਲ ਸੋਸਾਇਟੀ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਵਲੋਂ ਨੌਵੇਂ ਨਵਰਾਤਰੇ ਦੇ ਦਿਨ ਵਿਸ਼ਵ-ਸੁੱਖ ਸ਼ਾਂਤੀ ਲਈ ਆਪਣੇ ਘਰ ਪਿੰਡ ਕਰਨਾਣਾ ਵਿਖੇ ਹਵਨ ਯੱਗ ਕਰਵਾਇਆ ਤੇ ਕੰਜਕਾਂ ਦੀ ਪੂਜਾ ਕੀਤੀ। ਮਾਤਾ ਭਗਵਤੀ ਦੇ ਵਰਤ ਰੱਖੇ ਗਏ।
ਅਜੀਤ ਡੈਸਕ
20-10-2026