20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸਾਬਕਾ ਚੀਫ ਸੈਕਟਰੀ ਹੁਸਨ ਲਾਲ ਵਲੋਂ ਕਾਂਗਰਸ ਪਾਰਟੀ ਵਰਕਰਾਂ ਨਾਲ ਮੀਟਿੰਗਾਂ

ਘੁੰਮਣਾਂ, 19 ਅਕਤੂਬਰ (ਮਹਿੰਦਰਪਾਲ ਸਿੰਘ)-ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਕਾਂਗਰਸ ਪਾਰਟੀ ਦੇ ਨਜ਼ਦੀਕੀ ਸਾਬਕਾ ਚੀਫ ਸੈਕਟਰੀ ਹੁਸਨ ਲਾਲ ਵਲੋਂ ਸਾਬਕਾ ਚੇਅਰਮੈਨ ਬਲਾਕ ਸੰਮਤੀ ਬੰਗਾ ਦੇ ਤੀਰਥ ਸਿੰਘ ਮੇਹਲੀਆਣਾ ਤੇ ਸਾਬਕਾ ਸਰਪੰਚ ਘੁੰਮਣ ਦੇ ਯੋਗੇਸ਼ ਕੁਮਾਰ ਬਿੱਟੂ ਦੀ ਅਗਵਾਈ ’ਚ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ ਉਨ੍ਹਾਂ ਦੇ ਹੁੰਦਿਆਂ ਹਲਕਾ ਬੰਗਾ ਦੇ ਪਿੰਡਾਂ ’ਚ ਸੜਕਾਂ ਤੇ ਪੁੱਲ ਬਣਵਾਏ, ਹਲਕੇ ਦਾ ਕਾਫੀ ਵਿਕਾਸ ਕੀਤਾ। ਜਿਹੜੇ ਕੰਮ ਕਈ ਦਹਾਕਿਆਂ ਤੋਂ ਰੁਕੇ ਸਨ ਉਨ੍ਹਾਂ ਨੂੰ ਪੂਰਾ ਕਰਕੇ ਕਾਂਗਰਸ ਪਾਰਟੀ ਨੂੰ ਪ੍ਰਫੁਲਿਤ ਕੀਤਾ।

ਅਜੀਤ ਡੈਸਕ 20-10-2026
ਘੁੰਮਣਾਂ, 19 ਅਕਤੂਬਰ (ਮਹਿੰਦਰਪਾਲ ਸਿੰਘ)-ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਕਾਂਗਰਸ ਪਾਰਟੀ ਦੇ ਨਜ਼ਦੀਕੀ ਸਾਬਕਾ ਚੀਫ ਸੈਕਟਰੀ ਹੁਸਨ ਲਾਲ ਵਲੋਂ ਸਾਬਕਾ ਚੇਅਰਮੈਨ ਬਲਾਕ ਸੰਮਤੀ ਬੰਗਾ ਦੇ ਤੀਰਥ ਸਿੰਘ ਮੇਹਲੀਆਣਾ ਤੇ ਸਾਬਕਾ ਸਰਪੰਚ ਘੁੰਮਣ ਦੇ ਯੋਗੇਸ਼ ਕੁਮਾਰ ਬਿੱਟੂ ਦੀ ਅਗਵਾਈ ’ਚ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ ਉਨ੍ਹਾਂ ਦੇ ਹੁੰਦਿਆਂ ਹਲਕਾ ਬੰਗਾ ਦੇ ਪਿੰਡਾਂ ’ਚ ਸੜਕਾਂ ਤੇ ਪੁੱਲ ਬਣਵਾਏ, ਹਲਕੇ ਦਾ ਕਾਫੀ ਵਿਕਾਸ ਕੀਤਾ। ਜਿਹੜੇ ਕੰਮ ਕਈ ਦਹਾਕਿਆਂ ਤੋਂ ਰੁਕੇ ਸਨ ਉਨ੍ਹਾਂ ਨੂੰ ਪੂਰਾ ਕਰਕੇ ਕਾਂਗਰਸ ਪਾਰਟੀ ਨੂੰ ਪ੍ਰਫੁਲਿਤ ਕੀਤਾ। ਮੌਜੂਦਾ ਸਰਕਾਰ ਤੋਂ ਲੋਕ ਅੱਕ ਚੁੱਕੇ ਹਨ। ਵਰਕਰਾਂ ਨੂੰ ਵੱਧ ਤੋਂ ਵੱਧ ਮਿਹਨਤ ਕਰਕੇ ਪੰਜਾਬ ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਾਬਕਾ ਚੇਅਰਮੈਨ ਤੀਰਥ ਸਿੰਘ, ਯੋਗੇਸ਼ ਕੁਮਾਰ ਬਿੱਟੂ, ਸਾਬਕਾ ਸਰਪੰਚ ਧਰਮਪਾਲ, ਸੁਰਜੀਤ ਲਾਲ, ਕਿੰਦਾ ਵਲੈਤੀਆ, ਗੁਰਵਿੰਦਰ ਸਿੰਘ, ਪ੍ਰੀਤੀ ਸਪਰੂ ਬਲਾਕ ਸੰਮਤੀ ਮੈਂਬਰ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ‘ ਆਪ’ ਆਗੂ ਕਰਨਵੀਰ ਕਟਾਰੀਆ ਦਾ ਪੰਜਾਬ ਯੂਥ ਵਿੰਗ ਸੂਬਾ ਸੰਯੁਕਤ ਸਕੱਤਰ ਬਣਨ ’ਤੇ ਪਾਰਟੀ ਵਰਕਰਾਂ ਵੰਡੇ ਲੱਡੂ ਅਗਲੀ ਖ਼ਬਰ ਪਿੰਡ ਗੋਲੂਮਾਜਰਾ ਵਿਖੇ ਬਾਬਾ ਸਰਵਣ ਦਾਸ ਮਹਾਰਾਜ ਸਪੋਰਟਸ ਕਲੱਬ ਨੇ ਕਰਵਾਇਆ ਕ੍ਰਿਕਟ ਟੂਰਨਾਮੈਂਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।