ਸਰਕਾਰੀ ਪ੍ਰਾਇਮਰੀ/ ਮਿਡਲ ਸਕੂਲ ਟੋਰੋਵਾਲ ਵਿਖੇ ਮੈਗਾ ਪੀ. ਟੀ. ਐਮ. ਹੋਈ
ਪੋਜੇਵਾਲ ਸਰਾਂ, 12 ਅਕਤੂਬਰ (ਨਵਾਂਗਰਾਈਂ)-ਸਰਕਾਰੀ ਮਿਡਲ/ਪ੍ਰਾਇਮਰੀ ਸਕੂਲ ਟੋਰੋਵਾਲ ਵਿਖੇ ਮੈਗਾ ਮਾਪੇ ਅਧਿਆਪਕ ਮਿਲਣੀ ਹੋਈ। ਇਸ ਮੌਕੇ ਕਰਵਾਈ ਮੀਟਿੰਗ ਦੌਰਾਨ ਮਾਪਿਆ ਤੋਂ ਇਲਾਵਾ ਪਿੰਡ ਦੀ ਪੰਚਾਇਤ ਤੇ ਪਿੰਡ ਦੇ ਪਤਵੰਤੇ ਸੱਜਣ ਵੀ ਸ਼ਾਮਿਲ ਹੋਏ।
ਬੀਸਰਕਾਰੀ ਪ੍ਰਾਇਮਰੀ/ਮਿਡਲ ਸਕੂਲ ਟੋਰੋਵਾਲ ਵਿਖੇ ਹੋਈ ਮੈਗਾ ਪੀ.ਟੀ.ਐਮ ਦੇ ਦ੍ਰਿਸ਼।ਤਸਵੀਰ : ਨਵਾਂਗਰਾ
13-10-2026