ਸ਼ਾਹ ਨਹਿਰ ਬੈਰਾਜ ਦੇ ਗੇਟਾਂ ਦੀ ਮੁਰੰਮਤ ਕਾਰਨ ਅੱਜ ਸੜਕ ਬੰਦ ਰਹੇਗੀ
ਤਲਵਾੜਾ, 9 ਸਤੰਬਰ (ਰਾਜੀਵ ਓਸ਼ੋ)-ਸ਼ਾਹ ਨਹਿਰ ਬੈਰਾਜ ਦੇ ਗੇਟਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਕੰਮ ਦੀ ਮਹੱਤਤਾ ਅਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਅੱਜ 10 ਸਤੰਬਰ 2026 ਨੂੰ ਸੜਕ ਆਵਾਜਾਈ ਲਈ ਬੰਦ ਰੱਖੀ ਜਾਵੇਗੀ।
ਅਜੀਤ ਡੈਸਕ
10-09-2026