28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਗ਼ਰੀਬੀ ਦੇ ਹਨੇਰੇ ਨੂੰ ਦੂਰ ਕਰਨ ਲਈ ਸਿੱਖਿਆ ਜ਼ਰੂਰੀ-ਕ੍ਰਿਪਾਲ ਸਿੰਘ

ਕਟਾਰੀਆਂ, 28 ਨਵੰਬਰ (ਪ੍ਰੇਮੀ ਸੰਧਵਾਂ)-ਉੱਘੇ ਸਿੱਖਿਆ ਸ਼ਾਸ਼ਤਰੀ ਤੇ ਪਿੰਡ ਕੰਗਰੌੜ ਦੇ ਨੰਬਰਦਾਰ ਕ੍ਰਿਪਾਲ ਸਿੰਘ ਕੰਗਰੌੜ ਸਾਬਕਾ ਹੈੱਡ ਮਾਸਟਰ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਘਰ ਦੀ ਗਰੀਬੀ ਨੂੰ ਭਜਾਉਣ ਲਈ ਸਿੱਖਿਆ ਬਹੁਤ ਹੀ ਜਰੂਰੀ ਹੈ। ਕਿਉਂਕਿ ਅਨਪੜ੍ਹ ਬੰਦਾ ਘਰ ਦੀ ਗਰੀਬੀ ਨੂੰ ਦੂਰ ਕਰਨ ਲਈ ਜਿੰਨੀ ਮਰਜੀ ਸਖ਼ਤ ਮਜ਼ਦੂਰੀ ਕਰ ਲਵੇ।

ਅਜੀਤ ਡੈਸਕ 29-11-2026
ਕਟਾਰੀਆਂ, 28 ਨਵੰਬਰ (ਪ੍ਰੇਮੀ ਸੰਧਵਾਂ)-ਉੱਘੇ ਸਿੱਖਿਆ ਸ਼ਾਸ਼ਤਰੀ ਤੇ ਪਿੰਡ ਕੰਗਰੌੜ ਦੇ ਨੰਬਰਦਾਰ ਕ੍ਰਿਪਾਲ ਸਿੰਘ ਕੰਗਰੌੜ ਸਾਬਕਾ ਹੈੱਡ ਮਾਸਟਰ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਘਰ ਦੀ ਗਰੀਬੀ ਨੂੰ ਭਜਾਉਣ ਲਈ ਸਿੱਖਿਆ ਬਹੁਤ ਹੀ ਜਰੂਰੀ ਹੈ। ਕਿਉਂਕਿ ਅਨਪੜ੍ਹ ਬੰਦਾ ਘਰ ਦੀ ਗਰੀਬੀ ਨੂੰ ਦੂਰ ਕਰਨ ਲਈ ਜਿੰਨੀ ਮਰਜੀ ਸਖ਼ਤ ਮਜ਼ਦੂਰੀ ਕਰ ਲਵੇ। ਪਰ ਸਿੱਖਿਆ ਤੋਂ ਬਿਨਾ ਉਹ ਇਨਸਾਨ ਘਰ ਦੇ ਹਰ ਤਰ੍ਹਾਂ ਦੇ ਸੰਕਟ ਨਹੀਂ ਦੂਰ ਕਰ ਸਕਦਾ। ਕਿਉਂਕਿ ਪੜ੍ਹਿਆ ਲਿਖਿਆ ਇਨਸਾਨ ਕਿਸੇ ਨਾ ਕਿਸੇ ਤਰੀਕੇ ਨਾਲ ਘਰ ਦੀ ਗਰੀਬੀ ਨੂੰ ਦੂਰ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਪਾਪੜ ਵੇਲਦਾ ਹੈ, ਤੇ ਉਹ ਇਸ ਵਿੱਚ ਪ੍ਰਮਾਤਮਾ ਦੀ ਸੱਚੀ ਮੇਹਰ ਨਾਲ ਕਾਮਯਾਬ ਵੀ ਹੋ ਜਾਂਦਾ ਹੈ।
ਪਿਛਲੀ ਖ਼ਬਰ ਪੰਜਾਬ ’ਚ ਅਗਾਮੀ ਚੋਣਾਂ ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ-ਕੰਗਰੌੜ ਅਗਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆ ਦੀ ਅਗਵਾਈ ਹੇਠ ਦਰਜਨਾਂ ਪਰਿਵਾਰਾਂ ਨੇ ਫੜਿਆ ‘ਆਪ’ ਦਾ ਪੱਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।