16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਖੇੜੀ ਮੇਲੇ ਦਾ ਪੋਸਟਰ ਜਾਰੀ

ਅਜੀਤ ਡੈਸਕ 19-02-2026
ਘੁੰਮਣਾਂ, 18 ਫਰਵਰੀ (ਮਹਿੰਦਰਪਾਲ ਸਿੰਘ)-ਪਿੰਡ ਮਾਣਕਾਂ ਦੇ ਜਲ ਦੇਵਤਾ ਮੰਦਰ ਖੇੜੀ 'ਚ ਸਾਲਾਨਾ ਜੋੜ ਮੇਲਾ 3, 4 ਅਤੇ 5 ਮਾਰਚ ਨੂੰ ਸੇਵਾਦਾਰ ਬਾਬਾ ਦੁਧਾਈ ਨਾਥ ਅਤੇ ਗੱਦੀ ਨਸ਼ੀਨ ਬਾਬਾ ਸੰਤ ਨਾਥ ਦੀ ਰਹਿਨੁਾਮਾਈ ਹੇਠ ਮਨਾਇਆ ਜਾ ਰਿਹਾ ਹੈ | ਮੇਲੇ ਦੇ ਪੋਸਟਰ ਸੰਤ ਨਾਥ ਅਤੇ ਸੇਵਾਦਾਰਾਂ ਵਲੋਂ ਜਾਰੀ ਕੀਤੇ ਗਏ | ਜਿਨ੍ਹਾਂ 'ਚ 3 ਮਾਰਚ ਨੂੰ ਝੰਡੇ ਦੀ ਰਸਮ ਹੋਵੇਗੀ 4 ਮਾਰਚ ਨੂੰ ਗਾਇਕ ਸਾਬ ਸੰਧਵਾਂ, ਅਮਨ ਰੋਜ਼ੀ, ਕਵਾਲ ਸਰਬਜੀਤ ਅਤੇ 5 ਮਾਰਚ ਨੂੰ ਗਾਇਕ ਜੈਸਮੀਨ ਅਖਤਰ, ਅਰਮਾਨ ਢਿੱਲੋਂ ਪ੍ਰੋਗਰਾਮ ਪੇਸ਼ ਕਰਨਗੇ | ਮੇਲੇ 'ਚ ਆਉਣ ਲਈ ਆਟੋ ਰਿਕਸ਼ਾ ਦੀ ਫਰੀ ਸੇਵਾ ਹੋਵੇਗੀ | ਪੋਸਟਰ ਰਿਲੀਜ਼ ਕਰਨ ਸਮੇਂ ਕਮਲਜੀਤ ਬੰਗਾ, ਜੱਗਾ ਪਹਿਲਵਾਨ, ਭਜਨਾ ਰਾਮ, ਚੂਹੜ ਸਿੰਘ, ਸੁਖਦੇਵ ਸਿੰਘ, ਓਕਾਰ ਮਾਣਕ, ਪ੍ਰਦੀਪ ਸਿੰਘ, ਜੀਤਾ ਮਾਣਕ, ਬਰਿੰਦਰ ਰਿਆਤ, ਵਿੱਕੀ, ਸਰਪੰਚ ਬਿਮਲਾ ਦੇਵੀ, ਕਰਨੈਲ ਰਾਮ, ਜੋਤੀ ਵਾਹਦ, ਤਰਲੋਚਨ ਸਿੰਘ ਵਾਅਦ, ਸਤਨਾਮ ਸਿੰਘ ਗਾਡੇ ਤੇ ਹੋਰ ਸੇਵਾਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਦੀਨ ਦਿਆਲ ਗ੍ਰਾਮੀਣ ਕੁਸ਼ਲਿਆ ਯੋਜਨਾ ਤਹਿਤ ਲਗਾਇਆ ਕੈਂਪ ਅਗਲੀ ਖ਼ਬਰ ਲੰਗੜੋਆ ਸਕੂਲ ਦੇ ਬੱਚਿਆਂ ਨੇ ਲਗਾਇਆ ਸਾਇੰਸ ਸਿਟੀ ਦਾ ਵਿੱਦਿਅਕ ਟੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।