24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਵਿਕਾਸ ਦੇ ਅਧਾਰ 'ਤੇ ਪੰਜਾਬ ਵਿਚ 'ਆਪ' ਦੀ ਦੁਬਾਰਾ ਸਰਕਾਰ ਬਣੇਗੀ- ਮੈਡਮ ਲੋਹਟੀਆ

ਅਜੀਤ ਡੈਸਕ 04-01-2026
ਬਹਿਰਾਮ, 3 ਜਨਵਰੀ (ਨਛੱਤਰ ਸਿੰਘ ਬਹਿਰਾਮ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਜੋਤ ਕੌਰ ਲੋਹਟੀਆ ਕੋਆਰਡੀਨੇਟਰ ਦੋਆਬਾ ਜ਼ੋਨ ਮਹਿਲਾ ਵਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ 'ਚ ਕੀਤੇ ਵਿਕਾਸ ਦੇ ਅਧਾਰ 'ਤੇ ਦੁਬਾਰਾ ਫਿਰ ਸਰਕਾਰ ਬਣਾਏਗੀ | ਜੋ ਸਹੂਲਤਾਂ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਦਿੱਤੀਆ ਹਨ ਉਹ ਕਿਸੇ ਹੋਰ ਪਾਰਟੀ ਨੇ ਅੱਜ ਤੱਕ ਨਹੀਂ ਦਿੱਤੀਆਂ | ਇਸ ਕਰਕੇ ਲੋਕਾਂ ਦਾ ਭਰੋਸਾ, ਵਿਸ਼ਵਾਸ਼ ਆਮ ਆਦਮੀ ਪਾਰਟੀ ਵਿੱਚ ਹੈ ਅਤੇ ਭਵਿੱਖ ਵਿੱਚ ਰਹੇਗਾ |
03 ਨਵਾਂਸ਼ਹਿਰ 49
ਪਿਛਲੀ ਖ਼ਬਰ ਪਿੰਡ ਮਹਿੰਦਪੁਰ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸਰਜੀਕਲ ਦੇ ਖੇਤਰ 'ਚ ਮਰਹੂਮ ਡਾ. ਨਾਗਰਾ ਦਾ ਬੇਮਿਸਾਲ ਯੋਗਦਾਨ-ਸਰੀਨ, ਗਿੱਦਾ, ਬੱਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।