07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਪਿ੍ੰਸੀਪਲ ਵਿਕਰਮਜੀਤ ਦੀ ਮਾਤਾ ਨਮਿਤ ਪਾਠ ਦੇ ਭੋਗ ਪਾਏ

ਤਲਵਾੜਾ, 6 ਨਵੰਬਰ (ਮਨੀਸ਼ਾ ਮਹਿਤਾ)-ਪ੍ਰਿੰਸੀਪਲ ਇੰਜ. ਵਿਕਰਮਜੀਤ ਸਿੰਘ ਵਿੱਕੀ ਅਤੇ ਇੰਸਟਰਕਟਰ ਸਰਕਾਰੀ ਆਈ.

ਸਵ. ਮਾਤਾ ਪ੍ਰੇਮ ਕੌਰ ਦੀ ਫਾਈਲ ਫ਼ੋਟੋ। 07-11-2026
ਤਲਵਾੜਾ, 6 ਨਵੰਬਰ (ਮਨੀਸ਼ਾ ਮਹਿਤਾ)-ਪ੍ਰਿੰਸੀਪਲ ਇੰਜ. ਵਿਕਰਮਜੀਤ ਸਿੰਘ ਵਿੱਕੀ ਅਤੇ ਇੰਸਟਰਕਟਰ ਸਰਕਾਰੀ ਆਈ. ਟੀ. ਆਈ. ਹਰਿਆਣਾ ਦੀ ਪੂਜਨੀਕ ਮਾਤਾ ਸ੍ਰੀਮਤੀ ਪ੍ਰੇਮ ਕੌਰ (82) ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ, ਰਸਮ ਪਗੜੀ ਅਤੇ ਸ਼ਰਧਾਂਜਲੀ ਸਮਾਗਮ ਸਥਾਨਕ ਸ੍ਰੀ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਏ। ਇਸ ਦੁੱਖ ਦੀ ਘੜੀ ’ਚ ਮੈਨੇਜਰ ਯਾਦਵਿੰਦਰ ਸਿੰਘ ਕੰਵਰ, ਪ੍ਰਿੰ. ਦਵਿੰਦਰ ਸਿੰਘ ਰਾਣਾ, ਪ੍ਰਿੰ. ਗੁਰਾਂ ਦਾਸ ਸੇਵਾਮੁਕਤ, ਪ੍ਰਿੰ. ਸਮਿੱਤਰ ਸਿੰਘ ਪ੍ਰਿੰ. ਹਰਵਿੰਦਰ ਸਿੰਘ ਹੈਪੀ, ਸਾਬਕਾ ਉਪ ਪ੍ਰਧਾਨ ਨਗਰ ਪੰਚਾਇਤ ਤਲਵਾੜਾ, ਇੰਜ. ਅਮਰਪਾਲ ਸਿੰਘ ਜੌਹਰ, ਅਸ਼ੋਕ ਸਭਰਵਾਲ, ਟੀ. ਓ. ਨਿਰਮਲ ਸਿੰਘ ਬੱਧਣ, ਟੀ. ਓ. ਹਰਦਿਆਲ ਸਿੰਘ, ਟੀ. ਓ. ਮਨਜੀਤ ਸਿੰਘ ਸੈਣੀ ਪ੍ਰਧਾਨ ਲੋਕਲ ਯੂਨਿਟ, ਜੋਤੀ ਸਰੂਪ, ਕਮਲ ਨਤਰ ਸਵਾਮੀ, ਸੁਖਵਿੰਦਰ ਸਿੰਘ ਸੁੱਖਾ, ਪਿ੍ਰੰ. ਇੰਜ. ਵਿਕਰਮਜੀਤ ਸਿੰਘ, ਇੰਸਟਰਕਟਰ ਸ਼ਮਸ਼ੇਰ ਸਿੰਘ (ਸਪੁੱਤਰ), ਕੰਚਨ ਰਾਣਾ (ਨੂੰਹ), ਰਣਵੀਰ ਸਿੰਘ ਪੋਤਰਾ, ਰਾਮ ਪਾਲ ਸੰਧੂ ਆਈ. ਟੀ. ਆਈ. ਤਲਵਾੜਾ ਆਦਿ ਤੋਂ ਇਲਾਵਾ ਸਮੂਹ ਸਟਾਫ਼ ਆਈ. ਟੀ. ਆਈ. ਤਲਵਾੜਾ, ਆਈ. ਟੀ. ਆਈ. ਮਕਸੂਦਪੁਰ, ਆਈ. ਟੀ. ਆਈ. ਟਾਂਡਾ, ਸਮੂਹ ਸਟਾਫ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਤਲਵਾੜਾ, ਸਵ. ਮਾਤਾ ਪ੍ਰੇਮ ਕੌਰ ਦੇ ਸਮੂਹ ਰਿਸ਼ਤੇਦਾਰ, ਪਰਿਵਾਰਕ ਮੈਂਬਰ ਅਤੇ ਵੱਡੀ ਗਿਣਤੀ ’ਚ ਤਲਵਾੜਾ ਖੇਤਰ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਵੁੱਡਲੈਂਡ ਓਵਰਸੀਜ਼ ਸਕੂਲ ਨੇ ‘ਜਲੰਧਰ ਸਹੋਦਯਾ ਅੰਤਰ-ਸਕੂਲ ਫਲੇਮਲੈੱਸ ਕੁਕਿੰਗ ਬਣਾਉਣ ਦੇ ਮੁਕਾਬਲੇ’ ਵਿਚ ‘ਸੈਕੰਡ ਰਨਰ-ਅੱਪ... ਅਗਲੀ ਖ਼ਬਰ ਨੇਤਰਹੀਣ ਬੱਚੀਆਂ ਦਾ ਸਫਲ ਕੌਰਨੀਅਲ ਟਰਾਂਸਪਲਾਂਟੇਸ਼ਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।