13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਦੁਸਹਿਰੇ ਦੇ ਉਤਸਵ ਮੌਕੇ ਕਸਬਾ ਹਰਿਆਣਾ ਵਿਖੇ ਕੱਢੀਆਂ ਝਾਕੀਆਂ

ਹਰਿਆਣਾ, 12 ਅਕਤੂਬਰ (ਹਰਮੇਲ ਸਿੰਘ ਖੱਖ)-ਨਿਊ ਸ੍ਰੀ ਰਾਮ ਵੈੱਲਫੇਅਰ ਸੁਸਾਇਟੀ, ਹਰਿਆਣਾ ਰਾਮ-ਲੀਲ੍ਹਾ ਮੈਦਾਨ ਵਿਚ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮਚੰਦਰ ਜੀ ਮਹਾਰਾਜ ਦੇ ਨਾਟਕਾਂ ਦਾ ਮੰਚਨ ਕਰ ਰਹੀ ਹੈ। ਮੂਕ ਪ੍ਰਦਰਸ਼ਨ ਦੇ ਪਹਿਲੇ ਨਵਰਾਤਰੇ ’ਤੇ ਸਪਤ ਰਿਸ਼ੀਆਂ ਦੀ ਸਜਾਈ ਹੋਈ ਝਾਕੀ, ਲੰਕਾ ਪਤੀ ਰਾਜਾ ਰਾਵਣ ਤੇ ਉਸਦੀ ਦੰਗਾਕਾਰੀ ਦੈਂਤ ਸੈਨਾ ਦੀਆਂ ਸਜਾਈਆਂ ਹੋਈਆਂ ਝਾਕੀਆਂ ਦੇ ਨਾਲ, ਸ਼ਹਿਰ ਵਾਸੀਆਂ ਲਈ ਖਿੱਚ ਦਾ ਕੇਂਦਰ ਸਨ।

ਅਜੀਤ ਡੈਸਕ 13-10-2026
ਹਰਿਆਣਾ, 12 ਅਕਤੂਬਰ (ਹਰਮੇਲ ਸਿੰਘ ਖੱਖ)-ਨਿਊ ਸ੍ਰੀ ਰਾਮ ਵੈੱਲਫੇਅਰ ਸੁਸਾਇਟੀ, ਹਰਿਆਣਾ ਰਾਮ-ਲੀਲ੍ਹਾ ਮੈਦਾਨ ਵਿਚ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮਚੰਦਰ ਜੀ ਮਹਾਰਾਜ ਦੇ ਨਾਟਕਾਂ ਦਾ ਮੰਚਨ ਕਰ ਰਹੀ ਹੈ। ਮੂਕ ਪ੍ਰਦਰਸ਼ਨ ਦੇ ਪਹਿਲੇ ਨਵਰਾਤਰੇ ’ਤੇ ਸਪਤ ਰਿਸ਼ੀਆਂ ਦੀ ਸਜਾਈ ਹੋਈ ਝਾਕੀ, ਲੰਕਾ ਪਤੀ ਰਾਜਾ ਰਾਵਣ ਤੇ ਉਸਦੀ ਦੰਗਾਕਾਰੀ ਦੈਂਤ ਸੈਨਾ ਦੀਆਂ ਸਜਾਈਆਂ ਹੋਈਆਂ ਝਾਕੀਆਂ ਦੇ ਨਾਲ, ਸ਼ਹਿਰ ਵਾਸੀਆਂ ਲਈ ਖਿੱਚ ਦਾ ਕੇਂਦਰ ਸਨ। ਨਗਰ ਪਰਿਕਰਮਾ ਦੌਰਾਨ, ਪ੍ਰਸਿੱਧ ਭਜਨ ਗਾਇਕ ਭੱਲਾ ਭਗਵਾਨ ਸ੍ਰੀ ਰਾਮ ਦੇ ਕਾਰਨਾਮਿਆਂ ਦੀ ਉਸਤਤ ਗਾ ਕੇ ਰਾਮ-ਭਰਪੂਰ ਮਾਹੌਲ ਸਿਰਜ ਰਿਹਾ ਹੈ। ਇਸ ਮੌਕੇ ਨਗਰ ਪ੍ਰੀਸ਼ਦ ਦੇ ਪ੍ਰਧਾਨ ਸੰਜੇ ਕਪਿਲਾ, ਸ੍ਰੀ ਰਾਮ-ਲੀਲ੍ਹਾ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੰਜੀਵ ਮਿੱਠੂ, ਚੇਅਰਮੈਨ ਸੰਜੀਵ ਪੁੰਨੀ, ਪ੍ਰਸਿੱਧ ਸਮਾਜ ਸੇਵਕ ਰਾਕੇਸ਼ ਸੁਮਨ, ਟੋਨੀ ਪੇਂਟਰ, ਗੋਲਡੀ ਧਨੋਆ, ਸਾਹਿਲ ਕੁਮਾਰ ਆਦਿ ਪੂਰੇ ਸ਼ਹਿਰ ਪਰਿਕਰਮਾ ਦੌਰਾਨ ਸੁਸਾਇਟੀ ਦੇ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਡਾ. ਨਿਸ਼ਿਤ ਸਾਵਲ ਦਾ ਵਿਸ਼ੇਸ਼ ਗੈਸਟ ਲੈਕਚਰ ਅਗਲੀ ਖ਼ਬਰ ਪ੍ਰੇਮ ਕੁਮਾਰ ਸ਼ਰਮਾ ਵਲੋਂ ਸਾਂਝੀ ਰਸੋਈ ਲਈ 11 ਹਜ਼ਾਰ ਦੀ ਰਾਸ਼ੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।