ਓਵਰਲੋਡ ਟਰੱਕ ਨੂੰ ਅੱਧੇ ਤੋਂ ਵੱਧ ਖਾਲੀ ਕਰਵਾਉਣ ਦੇ ਮਾਮਲੇ 'ਚ ਪੁਲਿਸ ਫਸੀ ਕਸੂਤੀ
ਅਜੀਤ ਡੈਸਕ
23-01-2026
ਥਾਣਾ ਮਾਹਿਲਪੁਰ ਵਿਖੇ ਖਾਲੀ ਕੀਤੇ ਟਰੱਕ ਕੋਲ ਪੁਲਿਸ ਵਲੋਂ ਬਾਹਰੋਂ ਸੁਟਾਈ ਬਜਰੀ | (ਸੱਜੇ) )ਰੋਸ ਜ਼ਾਹਿਰ ਕਰਦੇ ਪਿੰਡ ਵਾਸੀਆਂ ਨੂੰ ਸ਼ਾਂਤ ਕਰਦੇ ਹੋਏ ਡੀ.ਐਸ.ਪੀ. ਦਲਜੀਤ ਸਿੰਘ ਖੱਖ | ਨਾਲ ਹਾਜਰ ਪੁਲਿਸ ਪਾਰਟੀ | ਤਸਵੀਰਾਂ : ਗੁਰਨਾਮ ਸਟੂਡੀਓ