29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਅਸੀਂ ਗੱਲਬਾਤ ਦੀ ਪੇਸ਼ਕਸ਼ ਕਦੇ ਨਹੀਂ ਠੁਕਰਾਈ-ਈਰਾਨ

ਅਜੀਤ ਡੈਸਕ 05-04-2026
ਈਰਾਨ ਨੇ ਅਮਰੀਕੀ ਮੀਡੀਆ ਵਲੋਂ ਆਪਣੇ ਕੂਟਨੀਤਕ ਰੁਖ ਦੀ ਗਲਤ ਪੇਸ਼ਕਾਰੀ ਦਾ ਖੰਡਨ ਕਰਦਿਆਂ ਦਾਅਵਾ ਕੀਤਾ ਕਿ ਉਸ ਨੇ ਪਾਕਿਸਤਾਨ ਵਲੋਂ ਗੱਲਬਾਤ ਦੀ ਪੇਸ਼ਕਸ਼ ਨੂੰ ਕਦੀ ਵੀ ਨਹੀਂ ਠੁਕਰਾਇਆ ਅਤੇ ਉਹ ਮੌਜੂਦਾ ਟਕਰਾਅ ਨੂੰ ਖਤਮ ਕਰਨ ਦੇ ਉਦੇਸ਼ ਨਾਲ ਗੱਲਬਾਤ ਲਈ ਹਮੇਸ਼ਾਂ ਤਿਆਰ ਹੈ | ਈਰਾਨ ਦੇ ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਘਚੀ ਨੇ ਪਾਕਿਸਤਾਨ ਦੀਆਂ ਵਿਚੋਲਗੀ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਤਹਿਰਾਨ ਨੇ ਕਦੇ ਵੀ ਇਸਲਾਮਾਬਾਦ ਜਾਣ ਤੋਂ ਇਨਕਾਰ ਨਹੀਂ ਕੀਤਾ | ਭਾਂਵੇਕਿ, ਈਰਾਨ ਵਲੋਂ ਅਸਵੀਕਾਰਨਯੋਗ ਦੱਸੀਆਂ ਗਈਆਂ ਅਮਰੀਕੀ ਸ਼ਰਤਾਂ ਕਾਰਨ ਗੱਲਬਾਤ ਰੁਕੀ ਹੋਈ ਹੈ |

ਪਿਛਲੀ ਖ਼ਬਰ ਮੱਧ ਪੂਰਬ ਸੰਘਰਸ਼ 'ਚ ਪਾਕਿਸਤਾਨ ਦੇ ਕੂਟਨੀਤਕ ਯਤਨਾਂ ਨੂੰ ਲੱਗਾ ਝਟਕਾ <br/> ਅਗਲੀ ਖ਼ਬਰ 23 ਸਾਲ ਬਾਅਦ ਕਿਸੇ ਦੁਸ਼ਮਣ ਦੇਸ਼ ਨੇ ਸੁੱਟਿਆ ਅਮਰੀਕੀ ਲੜਾਕੂ ਜਹਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।