28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਈਰਾਨ ਵਲੋਂ ਦੁਬਈ ਵਿਚ ਓਰੇਕਲ ਦਫ਼ਤਰ 'ਤੇ ਹਮਲਾ

ਅਜੀਤ ਡੈਸਕ 05-04-2026
ਦੁਬਈ ਦੇ ਅਧਿਕਾਰੀਆਂ ਨੇ ਕਿਹਾ ਕਿ ਦੋ ਇਮਾਰਤਾਂ ਦੇ ਸਾਹਮਣੇ ਵਾਲੇ ਹਿੱਸੇ ਨੂੰ ਰੋਕੇ ਗਏ ਡਰੋਨਾਂ ਦੇ ਮਲਬੇ ਨਾਲ ਨੁਕਸਾਨ ਪਹੁੰਚਿਆ ਹੈ, ਜਿਨ੍ਹਾਂ 'ਚ ਇਕ ਅਮਰੀਕੀ ਤਕਨੀਕੀ ਫਰਮ ਓਰੇਕਲ ਨਾਲ ਸੰਬੰਧਿਤ ਦਫ਼ਤਰ ਸੀ | ਹਾਲਾਂਕਿ, ਉਥੇ ਕੋਈ ਜ਼ਖ਼ਮੀ ਨਹੀਂ ਹੋਇਆ | ਜ਼ਿਕਰਯੋਗ ਹੈ ਕਿ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੇ ਈਰਾਨ 'ਚ ਅੱਤਵਾਦੀ ਜਾਸੂਸੀ ਕਾਰਵਾਈਆਂ 'ਚ ਸ਼ਾਮਿਲ ਹੋਣ ਦਾ ਦੋਸ਼ ਲਗਾਉਣ ਤੋਂ ਬਾਅਦ ਓਰੇਕਲ ਅਤੇ 17 ਹੋਰ ਅਮਰੀਕੀ ਕੰਪਨੀਆਂ 'ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ |

ਪਿਛਲੀ ਖ਼ਬਰ ਕਿਸੇ ਵੀ ਹਮਲੇ ਦਾ ਮੰੂਹਤੋੜ ਜਵਾਬ ਦਿੱਤਾ ਜਾਵੇਗਾ-ਈਰਾਨ ਅਗਲੀ ਖ਼ਬਰ ਅਮਰੀਕਾ ਦੇ ਹੁਣ ਤੱਕ 13 ਫ਼ੌਜੀ ਹਲਾਕ-365 ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।