23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਪਿੰਡ ਸਮਾਓਾ ਵਿਖੇ ਸ੍ਰੀ ਸ੍ਰੀ 108 ਸੰਤ ਬਾਬਾ ਨਛੱਤਰ ਦਾਸ ਦੀ ਮੂਰਤੀ ਕੀਤੀ ਸਥਾਪਿਤ <br/>

10-12-2025
ਭੀਖੀ, 9 ਦਸੰਬਰ (ਬਲਕਾਰ ਸਿੰਘ ਸਹੋਤਾ)-ਨੇੜਲੇ ਪਿੰਡ ਸਮਾਓਾ ਵਿਖੇ ਡੇਰਾ ਬਾਬਾ ਪ੍ਰੇਮ ਦਾਸ ਜੀ ਵਿਖੇ 108 ਸੰਤ ਬਾਬਾ ਨਛੱਤਰ ਦਾਸ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ | ਮੂਰਤੀ ਦੀ ਵਿਧੀ ਵਿਧਾਨ ਸਹਿਤ ਪੰਡਿਤ ਗੋਲਡੀ ਸ਼ਰਮਾ ਭੀਖੀ, ਪੰਡਿਤ ਚੀਮੇ ਵਾਲੇ ਸੰਤ ਬਾਬਾ ਉੱਤਮ ਦਾਸ ਜੀ ਸ਼ਾਹਪੁਰ ਵਾਲੇ ਸੰਤ ਕਿ੍ਸ਼ਨ ਮੁਨੀ ਜੀ ਭੀਖੀ ਵਾਲੇ ਅਤੇ ਬਾਬਾ ਬਾਲਕ ਦਾਸ ਜੀ ਡੇਰੇ ਦੇ ਸੰਚਾਲਕ ਹਨ | ਫੁਰਤੀ ਦਾਸ ਜੀ ਦੀ ਦੇਖ ਰੇਖ ਵਿਚ ਪੂਜਾ ਕੀਤੀ ਗਈ ਅਤੇ ਪੂਰੇ ਪਿੰਡ ਸਮਾਉ ਦੀ ਪਰਿਕਰਮਾ ਕਰਵਾਈ ਗਈ | ਪਿੰਡ ਦੇ ਸਾਬਕਾ ਸਰਪੰਚ ਅਤੇ ਭਾਜਪਾ ਢੈਪਈ ਮੰਡਲ ਦੇ ਪ੍ਰਧਾਨ ਡਾ. ਗੁਰਤੇਜ ਸਿੰਘ ਚਹਿਲ ਨੇ 72,900 ਰੁਪਏ ਦੀ ਦਾਨ ਰਾਸ਼ੀ ਦੀ ਮੂਰਤੀ ਬਣਾਈ ਅਤੇ ਹਵਨ ਜੱਗ ਕਰਵਾਇਆ ਗਿਆ | ਸੇਵਾਦਾਰ ਸੋਢੀ ਸਿੰਘ, ਸ਼ਿੰਦਰ ਸਿੰਘ, ਸੇਵੀ ਸਿੰਘ, ਜਨਕ ਸਿੰਘ, ਪੰਚ ਗੁਲਜਾਰ ਸਿੰਘ, ਮੱਘਰ ਸਿੰਘ, ਭੀਮ ਸਿੰਘ, ਬਲਦੇਵ ਸਿੰਘ, ਲੀਲਾ ਸਿੰਘ, ਡਾ.ਅਜੈਵੀਰ ਸਿੰਘ, ਹਾਕਮ ਸਿੰਘ, ਪੰਮੀ ਮੈਂਬਰ, ਸ਼ਿੰਦਾ ਸਿੰਘ, ਮੱਘਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਰਾਟੇ ਚੈਪੀਅਨਸ਼ਿਪ 'ਚ ਛਾਏ ਗਿਆਨ ਸਾਗਰ ਸਕੂਲ ਦੇ ਵਿਦਿਆਰਥੀ <br/> ਅਗਲੀ ਖ਼ਬਰ ਨੌਜਵਾਨ ਵਲੋਂ ਨਾਬਾਲਗ ਚਚੇਰੀ ਭੈਣ ਨਾਲ ਜਬਰ-ਜਨਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।