10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਸਰਕਾਰੀ ਹਾਈ ਸਕੂਲ ਬੁਲੰਦਪੁਰ ਨੂੰ ਸਮਾਜ ਸੇਵੀ ਜਸਪਾਲ ਸਿੰਘ ਵਲੋਂ ਨਵਾਂ ਵਾਟਰ ਕੂਲਰ ਭੇਟ

ਅਜੀਤ ਡੈਸਕ 04-12-2025
ਕਿਸ਼ਨਗੜ੍ਹ•, 3 ਦਸੰਬਰ (ਹੁਸਨ ਲਾਲ)-ਸਰਕਾਰੀ ਹਾਈ ਸਕੂਲ ਬੁਲੰਦਪੁਰ 'ਚ ਪਿਛਲੇ ਦਿਨਾਂ ਤੋਂ ਬੱਚਿਆਂ ਨੂੰ ਪੀਣ ਵਾਲੇ ਪਾਣੀ ਦੀ ਦਿੱਕਤ ਆ ਰਹੀ ਸੀ ਜਿਸ ਨੂੰ ਮੁੱਖ ਰੱਖਦਿਆਂ ਸਮਾਜ ਸੇਵੀ ਜਸਪਾਲ ਸਿੰਘ ਸਾਬਕਾ ਪੰਚਾਇਤ ਮੈਂਬਰ ਵਲੋਂ ਨਵਾਂ ਵਾਟਰ ਕੂਲਰ ਸਕੂਲ ਨੂੰ ਭੇਟ ਕੀਤਾ ਗਿਆ¢ ਇਸ ਮÏਕੇ ਸਕੂਲ ਹੈਂਡ ਅਧਿਆਪਕ ਮੈਡਮ ਸਵਿਤਾ ਸ਼ੈਣੀ ਅਤੇ ਨੰਬਰਦਾਰ ਸੁਰੇਸ਼ ਕਲੇਰ ਵਲੋਂ ਜਸਪਾਲ ਸਿੰਘ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ¢ ਇਸ ਮÏਕੇ ਮੁੱਖ ਅਧਿਆਪਕ ਸਵਿਤਾ ਸ਼ੈਣੀ ਅਤੇ ਸਮੂਹ ਸਕੂਲ ਸਟਾਫ਼ ਮੈਂਬਰ, ਸਮਾਜ ਸੇਵੀ ਜਸਪਾਲ ਸਿੰਘ ਸਾਬਕਾ ਪੰਚ, ਸਮਾਜ ਸੇਵਿਕਾ ਰਜਿੰਦਰ ਕÏਰ, ਸਰਪੰਚ ਮਨੋਜ ਕੁਮਾਰ, ਸਾਬਕਾ ਸਰਪੰਚ ਪਤੀ ਸੰਜੀਵ ਭੱਟੀ, ਨੰਬਰਦਾਰ ਸੁਰੇਸ਼ ਕੁਮਾਰ ਕਲੇਰ, ਨੰਬਰਦਾਰ ਨਛੱਤਰ ਕਲੇਰ, ਸਾਬਕਾ ਪੰਚ ਦਲੇਰ ਚੰਦ, ਪੰਚ ਸੁਸ਼ਮਾ, ਪਵਨ ਕੁਮਾਰ ਪੰਚ ਪਤੀ, ਜਸਟੈਪਲ, ਬਿਮਲ ਕੁਮਾਰ, ਹਰਨੂਰ, ਰਿੰਕੂ ਬੰਗੜ, ਕੇਵਲ ਕ੍ਰਿਸ਼ਨ, ਜੇ. ਪੀ. , ਗੁਰਪ੍ਰੀਤ ਕਲੇਰ ਅਤੇ ਪਿੰਡ ਦੇ ਪੰਤਵੰਤੇ ਸੱਜਣ ਹਾਜ਼ਰ ਸਨ |
ਪਿਛਲੀ ਖ਼ਬਰ ਦਸਮੇਸ਼ ਸਪੋਰਟਸ ਕਲੱਬ ਆਦਮਪੁਰ ਵਲੋਂ ਕਰਵਾਏ ਖੇਡ ਮੇਲੇ ਦੌਰਾਨ ਫੁੱਟਬਾਲ ਦੇ ਮੁਕਾਬਲਿਆਂ 'ਚ ਡਰੋਲੀ ਨੇ ਲੱਧੇਵਾਲੀ ਨੂੰ... ਅਗਲੀ ਖ਼ਬਰ ਵਿਸ਼ਵ ਅੰਗਹੀਣਤਾ ਦਿਵਸ ਮÏਕੇ ਜੰਡਿਆਲਾ 'ਚ ਕੱਢੀ ਜਾਗਰੂਕਤਾ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।