20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਫ਼ਰਾਂਸ ਦੇ ਸਾਬਕਾ ਰਾਸ਼ਟਰਪਤੀ ਸਰਕੋਜ਼ੀ 5 ਸਾਲ ਦੀ ਸਜ਼ਾ ਭੁਗਤਣ ਲਈ ਪੈਰਿਸ ਜੇਲ੍ਹ ਪਹੁੰਚੇ <br/>

ਅਜੀਤ ਡੈਸਕ 22-10-2025
ਪੈਰਿਸ, 21 ਅਕਤੂਬਰ (ਏਜੰਸੀ)-ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਮੰਗਲਵਾਰ ਨੂੰ ਪੈਰਿਸ ਜੇਲ੍ਹ ਪਹੁੰਚੇ ਜਿੱਥੇ ਉਨ੍ਹਾਂ ਨੂੰ ਲੀਬੀਆ ਤੋਂ ਪ੍ਰਾਪਤ ਪੈਸੇ ਨਾਲ 2007 ਦੀ ਚੋਣ ਮੁਹਿੰਮ ਨੂੰ ਵਿੱਤ ਦੇਣ ਦੀ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋਸ਼ 'ਚ 5 ਸਾਲ ਦੀ ਸਜ਼ਾ ਸੁਣਾਈ ਗਈ | ਉਹ ਆਧੁਨਿਕ ਫਰਾਂਸ ਦੇ ਪਹਿਲੇ ਸਾਬਕਾ ਰਾਸ਼ਟਰਪਤੀ ਹਨ ਜਿਨ੍ਹਾਂ ਨੂੰ ਕੈਦ ਹੋਈ ਹੈ | ਸਰਕੋਜ਼ੀ ਆਪਣੀ ਪਤਨੀ, ਕਾਰਲਾ ਬਰੂਨੀ ਸਰਕੋਜ਼ੀ ਦਾ ਹੱਥ ਫੜ ਕੇ ਆਪਣੇ ਘਰ ਤੋਂ ਨਿਕਲੇ ਤੇ ਲਾ ਸੈਂਟੇ ਜੇਲ੍ਹ ਪਹੁੰਚਣ ਲਈ ਇਕ ਕਾਰ 'ਚ ਸਵਾਰ ਹੋਏ | ਜੇਲ੍ਹ ਜਾਂਦੇ ਸਮੇਂ ਸੋਸ਼ਲ ਮੀਡੀਆ 'ਤੇ ਜਾਰੀ ਇਕ ਬਿਆਨ 'ਚ, ਸਰਕੋਜ਼ੀ ਨੇ ਕਿਹਾ ਕਿ ਇਕ ਨਿਰਦੋਸ਼ ਆਦਮੀ ਨੂੰ ਕੈਦ ਕੀਤਾ ਜਾ ਰਿਹਾ ਹੈ |

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ, ਉਨ੍ਹਾਂ ਨੂੰ ਲੀਬੀਆ ਤੋਂ ਗੈਰ-ਕਾਨੂੰਨੀ ਫੰਡਾਂ ਨਾਲ 2007 ਦੀ ਰਾਸ਼ਟਰਪਤੀ ਚੋਣ ਮੁਹਿੰਮ ਨੂੰ ਵਿੱਤ ਦੇਣ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਠਹਿਰਾਇਆ ਗਿਆ ਸੀ¢

ਪਿਛਲੀ ਖ਼ਬਰ ਬੀ.ਸੀ.ਸੀ.ਆਈ. ਨੂੰ ਸ੍ਰੀਲੰਕਾ ਤੇ ਅਫ਼ਗਾਨ ਕ੍ਰਿਕਟ ਬੋਰਡਾਂ ਤੋਂ ਮਿਲਿਆ ਸਮਰਥਨ <br/> ਅਗਲੀ ਖ਼ਬਰ ਚੇਨਈ 'ਚ ਭਾਰੀ ਮੀਂਹ ਦੌਰਾਨ ਇਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।