15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਜਥੇਦਾਰ ਸੁਖਵੰਤ ਸਿੰਘ ਥੇਹ ਗੁੱਜਰ ਦੀ ਸਿਹਤ ਦਾ ਹਾਲ ਚਾਲ ਜਾਣਿਆ <br/>

ਅਜੀਤ ਡੈਸਕ 24-11-2025
ਗੁਰੂਹਰਸਹਾਏ, 23 ਨਵੰਬਰ(ਸੰਧੂ)-ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਪਿੰਡ ਥੇਹ ਗੁੱਜਰ ਤੋਂ ਸੀਨੀਅਰ ਰਾਜਨੀਤਿਕ ਆਗੂ ਜਥੇਦਾਰ ਸੁਖਵੰਤ ਸਿੰਘ ਥੇਹ ਗੁੱਜਰ ਦੀ ਸਿਹਤ ਦਾ ਹਾਲ ਚਾਲ ਜਾਣਨ ਲਈ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਉਹਨਾਂ ਦੇ ਘਰ ਪੁੱਜੇ ਅਤੇ ਉਹਨਾਂ ਜਥੇਦਾਰ ਥੇਹ ਗੁੱਜਰ ਦੇ ਜਲਦੀ ਠੀਕ ਹੋਣ ਦੀ ਵਾਹਿਗੁਰੂ ਅੱਗੇ ਅਰਦਾਸ ਕੀਤੀ | ਜਥੇਦਾਰ ਸੁਖਵੰਤ ਸਿੰਘ ਥੇਹ ਗੁੱਜਰ ਇਲਾਕੇ ਦੇ ਰਾਜਨੀਤਕ ਤੌਰ 'ਤੇ ਇਕ ਜਾਣੇ ਪਛਾਣੇ ਆਗੂ ਹਨ | ਜੋ ਹੁਣ ਬਿਮਾਰ ਚੱਲ ਰਹੇ ਹਨ | ਜਥੇਦਾਰ ਸੁਖਵੰਤ ਸਿੰਘ ਪਿੰਡ ਦੇ ਮੌਜੂਦਾ ਨੌਜਵਾਨ ਸਰਪੰਚ ਰਸਦੀਪ ਸਿੰਘ ਥੇਹ ਗੁਜਰ ਦੇ ਪਿਤਾ ਹਨ | ਇਸ ਮੌਕੇ ਉਹਨਾਂ ਨਾਲ ਇਲਾਕੇ ਦੇ ਕਈ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਵਿਕਾਸ ਦੇ ਕੰਮ ਜੰਗੀ ਪੱਧਰ 'ਤੇ ਜਾਰੀ- ਨਰੇਸ਼ ਕਟਾਰੀਆ <br/> ਅਗਲੀ ਖ਼ਬਰ ਹਲਵਾਈ ਦੀ ਦੁਕਾਨ ਨੂੰ ਲੱਗੀ ਅੱਗ, ਹਜ਼ਾਰਾਂ ਦਾ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।