26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਯਾਦਵਿੰਦਰ ਸਿੰਘ ਨਿਰਮਾਣ ਬਣੇ ਰੋਟਰੀ ਕਲੱਬ ਦੇ ਜਨਰਲ ਸਕੱਤਰ <br/>

ਅਜੀਤ ਡੈਸਕ 05-12-2025
ਸੁਨਾਮ ਊਧਮ ਸਿੰਘ ਵਾਲਾ, 3 ਦਸੰਬਰ (ਰੁਪਿੰਦਰ ਸਿੰਘ ਸੱਗੂ)-ਰੋਟਰੀ ਕਲੱਬ ਸੁਨਾਮ ਦੇ ਪ੍ਰਧਾਨ ਜਗਦੀਪ ਭਾਰਦਵਾਜ ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ ਰੋਟਰੀ ਕਲੱਬ ਸੁਨਾਮ ਦੇ 2026-27 ਦੇ ਪ੍ਰਧਾਨ ਹਰੀਸ਼ ਗੱਖੜ ਨੇ ਸੁਨਾਮ ਦੇ ਉੱਘੇ ਸਮਾਜ ਸੇਵੀ ਯਾਦਵਿੰਦਰ ਸਿੰਘ ਨਿਰਮਾਣ ਨੂੰ ਰੋਟਰੀ ਕਲੱਬ ਸੁਨਾਮ ਦਾ ਜਰਨਲ ਸੈਕਟਰੀ ਨਿਯੁਕਤ ਕੀਤਾ ਗਿਆ ਅਤੇ ਆਸ ਪ੍ਰਗਟ ਕੀਤੀ ਨਿਰਮਾਣ ਆਪਣੀ ਨਵੀਂ ਇਸ ਜ਼ੁੰਮੇਵਾਰੀ ਨੂੰ ਵਧੀਆ ਤਰੀਕੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ | ਇਸ ਮੌਕੇ 'ਤੇ ਕਲੱਬ ਦਾ ਖ਼ਜ਼ਾਨਚੀ ਰਚਿਨ ਗੁਪਤਾ ਨੂੰ ਨਿਯੁਕਤ ਕੀਤਾ ਗਿਆ | ਇਸ ਮੌਕੇ 'ਤੇ ਨਵੇਂ ਚੁਣੇ ਗਏ ਸੈਕਟਰੀ ਨਿਰਮਾਣ ਨੇ ਵੀ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ | ਇਸ ਮੌਕੇ 'ਤੇ ਰੋਟਰੀ ਦੇ ਸਾਬਕਾ ਗਵਰਨਰ ਘਣਸਿਆਮ ਕਾਂਸਲ, ਅਨਿਲ ਜੁਨੇਜਾ, ਦਵਿੰਦਰ ਸਿੰਘ ਰਿੰਪੀ, ਰਾਕੇਸ਼ ਕੁਮਾਰ ਜਿੰਦਲ, ਰਾਜੀਵ ਕੁਮਾਰ, ਨੰਵੀਨ ਗਰਗ ਅਤੇ ਵਿਜੈ ਮੋਹਨ ਆਦਿ ਕਲੱਬ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਹਾਈ ਕੋਰਟ ਨੇ ਬਿਕਰਮ ਸਿੰਘ ਮਜੀਠੀਆ ਸਮੇਤ ਅਕਾਲੀ ਦਲ ਦੇ ਗ਼ੈਰ-ਕਾਨੰੂਨੀ ਕੰਮਾਂ 'ਤੇ ਦਿੱਤਾ ਝਟਕਾ-ਹਰਪਾਲ ਸਿੰਘ ਚੀਮਾ <... ਅਗਲੀ ਖ਼ਬਰ ਭੀਖ ਮੰਗਦਾ ਇੱਕ ਬੱਚਾ ਕੀਤਾ ਸੁਰੱਖਿਅਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।