25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸੜਕ ਹਾਦਸੇ 'ਚ ਨਰੇਗਾ ਮਜ਼ਦੂਰ ਦੀ ਮੌਤ

ਅਜੀਤ ਡੈਸਕ 25-09-2025

ਸੁਨਾਮ ਊਧਮ ਸਿੰਘ ਵਾਲਾ, 24 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸੰਗਰੂਰ-ਪਾਤੜਾਂ ਹਾਈਵੇਅ 'ਤੇ ਪਿੰਡ ਮਹਿਲਾਂ ਵਿਖੇ ਹੋਏ ਸੜਕ ਹਾਦਸੇ 'ਚ ਇਕ ਨਰੇਗਾ ਮਜ਼ਦੂਰ ਸਾਈਕਲ ਸਵਾਰ ਦੀ ਮੌਤ ਹੋਣ ਦੀ ਖ਼ਬਰ ਹੈ | ਪੁਲਿਸ ਚੌਂਕੀ ਮਹਿਲਾਂ ਚੌਂਕ ਦੇ ਸਹਾਇਕ ਥਾਣੇਦਾਰ ਰਵੇਲ ਸਿੰਘ ਨੇ ਦੱਸਿਆ ਕਿ ਜੀਤ ਸਿੰਘ ਵਾਸੀ ਪਿੰਡ ਮਹਿਲਾਂ ਸਾਈਕਲ 'ਤੇ ਨਰੇਗਾ 'ਚ ਕੰਮ ਕਰਨ ਲਈ ਆਪਣੇ ਘਰ ਤੋਂ ਬੱਸ ਸਟਾਪ ਮਹਿਲਾਂ ਚੌਂਕ ਵੱਲ ਜਾ ਰਿਹਾ ਸੀ ਕਿ ਪਿੰਡ ਨੇੜੇ ਹੀ ਸੜਕ ਦੇ ਇਕ ਕੱਟ 'ਤੇ ਪਾਤੜਾਂ ਤੋਂ ਆ ਰਹੇ ਕੈਂਟਰ ਨੇ ਪਿੱਛੋਂ ਆ ਕੇ ਜੀਤ ਸਿੰਘ ਦੇ
ਪਿਛਲੀ ਖ਼ਬਰ ਸੰਗਰੂਰ ਦੇ ਡਾਕਟਰ ਸੁਨਾਮ ਹਸਪਤਾਲ ਵਿਚ ਵੀ ਦੇਣਗੇ ਡਿਊਟੀ ਅਗਲੀ ਖ਼ਬਰ ਮੇਜਰ ਸਿੰਘ ਲਾਹੌਰੀਆ ਦੀਆਂ ਅਸਥੀਆਂ ਦਰਿਆ ਬਿਆਸ ਗੋਇੰਦਵਾਲ ਸਾਹਿਬ ਵਿਖੇ ਜਲ ਪ੍ਰਵਾਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।