ਮੋਹਾਲੀ, 25 ਅਕਤੂਬਰ- ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਮੁਹਾਲੀ ਪਹੁੰਚੇ। ਕੇ.ਸੀ. ਵੇਣੂਗੋਪਾਲ ਨੂੰ ਰਿਸੀਵ ਕਰਨ ਲਈ ਪਰਗਟ ਸਿੰਘ ਏਅਰਪੋਰਟ ਪਹੁੰਚੇ। ਪਰਗਟ ਸਿੰਘ ਕੇਸੀ ਵੇਣੂਗੋਪਾਲ ਦੇ ਗਲੇ ਮਿਲੇ। ਰਾਜਾ ਵੜਿੰਗ ਨੇ ਵੀ ਗਲੇ ਮਿਲ ਕੇ ਕੇ.ਸੀ. ਵੇਣੂਗੋਪਾਲ ਦਾ ਸਵਾਗਤ ਕੀਤਾ। ਰਾਜਾ ਵੜਿੰਗ ਸਮੇਤ ਹੋਰ ਲੀਡਰ ਵੀ ਪਹੁੰਚੇ।
ਤਾਜ਼ਾ ਖ਼ਬਰਾਂ
Free
ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਮੁਹਾਲੀ ਪਹੁੰਚੇ
ਮੋਹਾਲੀ, 25 ਅਕਤੂਬਰ- ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਮੁਹਾਲੀ...
ਅਜੀਤ ਡੈਸਕ
25-10-2026