ਸੰਤ ਬਾਬਾ ਸੁੱਚਾ ਸਿੰਘ ਦਾ ਅੰਗੀਠਾ ਸੰਭਾਲ ਤੋਂ ਬਾਅਦ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਅਸਤਘਾਟ ਤੋਂ ਕੀਤਾ ਜਲ ਪ੍ਰਵਾਹ <br/>
ਸੰਤ ਬਾਬਾ ਸੁੱਚਾ ਸਿੰਘ ਦਾ ਅੰਗੀਠਾ ਸੰਭਾਲਦੇ ਹੋਏ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਸਮੁੱਚੀ ਸੰਪਰਦਾ | (ਸੱਜੇ) ਅਰਦਾਸ ਵਿਚ ਭਾਗ ਲੈਂਦੇ ਹੋਈ ਸਮੂਹ ਸੰਗਤ | ਤਸਵੀਰਾਂ: ਬੀਰ ਅੰਮਿ੍ਤਪਾਲ ਸਿੰਘ ਸੰਨੀ
<br/>
04-12-2025