13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਨੌਰਥ ਗੋਤ ਦੀ ਸਤੀ ਦੇ ਮੇਲਾ ਮਨਾਇਆ

ਪੁਰਖਾਲੀ, 12 ਨਵੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਪਿੰਡ ਹਰੀਪੁਰ ਵਿਖੇ ਨੌਰਥ ਗੋਤ ਦੀ ਸਤੀ ’ਤੇ ਸਾਲਾਨਾ ਮੇਲਾ ਮਨਾਇਆ। ਇਸ ਮੌਕੇ ਨੌਰਥ ਗੋਤ ਨਾਲ ਸੰਬੰਧਿਤ ਪਰਿਵਾਰਾਂ ਵਲੋਂ ਹਾਜ਼ਰੀਆਂ ਭਰੀਆਂ ਗਈਆਂ ਅਤੇ ਸਤੀ ਮਾਤਾ ਨੂੰ ਸਿਜਦਾ ਕੀਤਾ।

ਹਰੀਪੁਰ ਵਿਖੇ ਨੌਰਥ ਗੋਤ ਦੀ ਸਤੀ ’ਤੇ ਮਨਾਏ ਮੇਲੇ ਮੌਕੇ ਧਾਰਮਿਕ ਪ੍ਰੋਗਰਾਮ ਪੇਸ਼ ਕਰਦੇ ਹੋਏ ਕਲਾਕਾਰ। ਤਸਵੀਰ : ਬੰਟੀ 13-11-2026
ਪੁਰਖਾਲੀ, 12 ਨਵੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਪਿੰਡ ਹਰੀਪੁਰ ਵਿਖੇ ਨੌਰਥ ਗੋਤ ਦੀ ਸਤੀ ’ਤੇ ਸਾਲਾਨਾ ਮੇਲਾ ਮਨਾਇਆ। ਇਸ ਮੌਕੇ ਨੌਰਥ ਗੋਤ ਨਾਲ ਸੰਬੰਧਿਤ ਪਰਿਵਾਰਾਂ ਵਲੋਂ ਹਾਜ਼ਰੀਆਂ ਭਰੀਆਂ ਗਈਆਂ ਅਤੇ ਸਤੀ ਮਾਤਾ ਨੂੰ ਸਿਜਦਾ ਕੀਤਾ। ਇਸ ਮੌਕੇ ਰਾਮ ਕਿਸ਼ਨ ਕਕੌਟੀਆ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਸੱਜਣ ਸਿੰਘ ਸਰਪੰਚ ਹਰੀਪੁਰ, ਸਾਬੀ ਹਰੀਪੁਰ, ਮਿੱਠਾ ਪੰਚ ਹਰੀਪੁਰ, ਅਮਰੀਕ ਸਿੰਘ ਹਰੀਪੁਰ, ਬਲਦੇਵ ਸਿੰਘ, ਬਖ਼ਸ਼ੀਸ਼ ਸਿੰਘ, ਸਤਨਾਮ ਸਿੰਘ, ਗੁਰਚਰਨ ਸਿੰਘ ਤੇ ਬਲਬੀਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਤਿੰਨ ਦਿਨ ਤੋਂ ਰੇਡੀਓਗ੍ਰਾਫਰ ਨਾ ਆਉਣ ਕਾਰਨ ਐਕਸਰੇ ਕਰਵਾਉਣ ਵਾਲੇ ਮਰੀਜ਼ ਹੋ ਰਹੇ ਨੇ ਪ੍ਰ... ਅਗਲੀ ਖ਼ਬਰ ਬਲਾਚੌਰ ਦੀ ਧਰਤੀ ਦੇ 3 ਸਿਆਸੀ ਤੀਰ, ਨਿਸ਼ਾਨੇ ਵੱਖ-ਵੱਖ ਵਿਧਾਨ ਸਭਾ ਹਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।