14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਨਹੀਂ ਰਹੇ ਮਾਸਟਰ ਮਲਕੀਅਤ ਸਿੰਘ ਸੰਤੋਖਗੜ੍ਹ

ਅਜੀਤ ਡੈਸਕ 04-12-2025
ਸੁਖਸਾਲ, 3 ਦਸੰਬਰ (ਧਰਮ ਪਾਲ)-ਮਾਸਟਰ ਮਲਕੀਅਤ ਸਿੰਘ ਸੰਤੋਖ ਗੜ੍ਹ (ਹਿਮਾਚਲ ਪ੍ਰਦੇਸ਼) ਸਾਬਕਾ ਪੱਤਰਕਾਰ ਰੋਜ਼ਾਨਾ 'ਅਜੀਤ' ਅਚਾਨਕ ਅਕਾਲ ਚਲਾਣਾ ਕਰ ਗਏ | ਅੱਜ ਉਨ੍ਹਾਂ ਦਾ ਸੰਤੋਖ ਗੜ੍ਹ ਸ਼ਮਸ਼ਾਨਘਾਟ 'ਤੇ ਹਜ਼ਾਰਾਂ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ | ਇਸ ਮੌਕੇ ਇੰਚਾਰਜ ਉੱਪ ਦਫ਼ਤਰ ਅਜੀਤ ਰੂਪਨਗਰ ਸਤਨਾਮ ਸਿੰਘ ਸੱਤੀ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਸੱਤਪਾਲ ਸਿੰਘ ਸੱਤੀ ਵਿਧਾਇਕ ਊਨਾ, ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ, ਸਾਬਕਾ ਵਿਧਾਇਕ ਸੱਤਪਾਲ ਸਿੰਘ ਰਾਏਯਾਦਾ, ਸੀਨੀ. ਆਪ ਆਗੂ ਡਾ. ਸੰਜੀਵ ਗੌਤਮ, ਰਵਿੰਦਰ ਕੁਮਾਰ ਪੱਪੂ ਸਹੋੜ ਮਹਿਤਪੁਰ, ਪਿ੍ੰਸੀਪਲ ਗੁਰਦੀਪ ਸ਼ਰਮਾ, ਸੁੱਚਾ ਸਿੰਘ ਸਿੱਧੂ ਅਕਾਦਮਿਕ ਡਾਇਰੈਕਟਰ, ਲੈਕ. ਅੰਮਿ੍ਤ ਸੈਣੀ, ਲੈਕ. ਸੋਹਨ ਸਿੰਘ ਚਾਹਲ, ਹਰਜਿੰਦਰ ਸਿੰਘ ਜਿੰਦੀ ਸਰਪੰਚ, ਲੈਕ. ਅਸ਼ੋਕ ਧੀਮਾਨ, ਲੈਕ. ਰਵਿੰਦਰ ਸਿੰਘ, ਰਿਟਾ. ਬੀ.ਪੀ.ਈ.ਓ. ਕਮਲਜੀਤ ਭੱਲੜੀ, ਅਮਰਜੀਤ ਭੱਲੜੀ, ਨਾਜਰ ਸਿੰਘ ਸਰਪੰਚ, ਭਾਜਪਾ ਆਗੂ ਕੰਵਰ ਪੋਸਵਾਲ, ਡਾ. ਜੀਵਨ ਕੁਮਾਰ ਚੌਧਰੀ, ਗੁਰਵਿੰਦਰ ਸਿੰਘ ਲਾਡੀ ਬੇਲਾ, ਰਣਵੀਰ ਸਿੰਘ ਅਟਵਾਲ, ਸੂਬੇ. ਕੁਲਵੰਤ ਸਿੰਘ, ਸੋਨੂ ਰਾਣਾ, ਚੌਧਰੀ ਮੋਹਨ ਲਾਲ ਪ੍ਰਧਾਨ ਬਾਹਤੀ ਸਭਾ, ਰਾਜ ਕੁਮਾਰ ਰਾਜੂ, ਅਸ਼ੋਕ ਕੁਮਾਰ ਸੁਆਮੀਪੁਰ, ਬਖਸ਼ੀਸ਼ ਸਿੰਘ, ਗੁਰਚਰਨ ਸਿੰਘ ਸੋਢੀ, ਦੀਪਕ ਰਾਣਾ ਖੇੜਾ, ਪਰਸ਼ੋਤਮ ਭਾਟੀਆ, ਰਾਜੂ ਸੈਣੀ, ਹਰਜੀਤ ਸਿੰਘ ਮਾਨ, ਅਕਾਲੀ ਆਗੂ ਮਾ. ਕਮਲ ਸਿੰਘ ਮਜਾਰੀ, ਓਾਕਾਰ ਸਿੰਘ ਭੋਡਾ, ਸੰਦੀਪ ਕੁਮਾਰ ਸ਼ਰਮਾ, ਦੀਪਕ ਕੁਮਾਰ ਹੈਪੀ, ਐਸ.ਆਈ ਸਰਬਜੀਤ ਸਿੰਘ, ਜਸਵਿੰਦਰ ਸਿੰਘ ਸ਼ਿੰਦਾ ਆਦਿ ਅਤੇ ਸਤਲੁਜ ਪ੍ਰੈਸ ਕਲੱਬ ਸੁਖਸਾਲ ਦੇ ਸਮੂਹ ਮੈਂਬਰਾਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਮਦਰਦੀ ਦਾ ਇਜ਼ਹਾਰ ਕੀਤਾ |
ਪਿਛਲੀ ਖ਼ਬਰ ਬਾਹਮਣ ਮਾਜਰਾ ਦੇ ਮੋਹਨ ਸਿੰਘ ਚਾਹਲ ਨੇ 47ਵੀਂ ਰਾਜ ਪੱਧਰੀ ਮਾਸਟਰ ਅਥਲੈਟਿਕਸ ਮੀਟ 'ਚ ਕਰਾਈ ਬੱਲੇ-ਬੱਲੇ <br/> ਅਗਲੀ ਖ਼ਬਰ ਭਾਕਿਯੂ ਏਕਤਾ (ਸਿੱਧੂਪੁਰ) ਨੇ ਐੱਸ. ਡੀ. ਐੱਮ. ਮੋਰਿੰਡਾ ਨੂੰ ਸੌਂਪਿਆ ਮੰਗ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।