13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਬਸੀ ਗੁਜਰਾਂ ਦੀਆਂ ਵਿੱਦਿਅਕ ਸੰਸਥਾਵਾਂ ’ ਚ ਬਾਲ ਪ੍ਰੇਰਨਾ ਦਿਵਸ ਅੱਜ

ਸ੍ਰੀ ਚਮਕੌਰ ਸਾਹਿਬ, 13 ਨਵੰਬਰ (ਜਗਮੋਹਣ ਸਿੰਘ ਨਾਰੰਗ)-ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਵਲੋਂ ਨੋਰਥ ਜ਼ੋਨ ਕਲਚਰ ਪਟਿਆਲਾ ਤੇ ਪ੍ਰੋਗਰੈਸਿਵ ਪੀਪਲਜ ਫਾਊਡੇਸ਼ਨ ਐਡਮਿੰਨਟਨ ਦੇ ਸਹਿਯੋਗ ਨਾਲ ਬੱਸੀ ਗੁੱਜਰਾਂ ਦੇ ਵਿੱਦਿਅਕ ਅਦਾਰਿਆਂ ਵਿਖੇ 14 ਨਵੰਬਰ ਨੂੰ ਸਵੇਰੇ 10 ਵਜੇ ਵੱਖ-ਵੱਖ ਪ੍ਰਤਿਭਾ ਦੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਬਾਲ ਪ੍ਰੇਰਨਾ ਦਿਵਸ 2026 ਕਰਵਾਇਆ ਜਾ ਰਿਹਾ ਹੈ, ਵਿੱਦਿਅਕ ਸੰਸਥਾਵਾਂ ਬੱਸੀ ਗੁੱਜਰਾਂ ਦੀ ਨਿਰਦੇਸ਼ਕਾਂ ਅਮਨਦੀਪ ਕੌਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਮਾਗਮ ਵਿਚ ਜਤਿੰਦਰ ਸਿੰਘ ਮਨਹਾਸ ਫਾਊਂਡਰ ਮੈਂਬਰ ਗੁਰੂ ਨਾਨਕ ਫੂਡ ਬੈਂਕ ਸਰੀ ਕਨੇਡਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਮੇਰਾ ਪਿੰਡ 360 ਦੇ ਫਾਊਡਰ ਮੈਂਬਰ ਭੁਪਿੰਦਰ ਸਿੰਘ ਹੁੰਦਲ ਮੁੱਖ ਮਹਿਮਾਨ ਹੋਣਗੇ, ਸਤਿਕਾਰ ਰੰਗਮੰਚ ਮੋਹਾਲੀ ਵਲੋਂ ਨਾਟਕ ਸਿਉਂਕ ਖੇਡਿਆ ਜਾਵੇਗਾ ਅਤੇ ਮਾਲਵਾ ਹੇਕ ਗਰੁੱਪ ਲਹਿਰਾਗਾਗਾ ਵਲੋਂ ਗੀਤ ਸੰਗੀਤ ਪੇਸ਼ ਕੀਤਾ ਜਾਵੇਗਾ। ਵਿਦਿਆਰਥੀਆਂ ਦੀਆਂ ਵੱਖ-ਵੱਖ ਵੰਨਗੀਆਂ ਭਾਸ਼ਨ ਤੇ ਕੋਰੀਉਗ੍ਰਾਫੀਆਂ ਹੋਣਗੀਆਂ।

ਅਜੀਤ ਡੈਸਕ 14-11-2026

ਪਿਛਲੀ ਖ਼ਬਰ ਬਿੰਦਰਖ ਵਿਖੇ ਐੱਚ. ਪੀ. ਵੀ. ਵੈਕਸੀਨ ਸੰਬੰਧੀ ਲਗਾਇਆ ਜਾਗਰੂਕਤਾ ਕੈਂਪ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਐਸ. ਡੀ. ਐਮ. ਸ੍ਰੀ ਚਮਕੌਰ ਸਾਹਿਬ ਵਲੋਂ ਅਧਿਕਾਰੀਆਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।